← ਪਿਛੇ ਪਰਤੋ
ਹਿਮਾਚਲ ਪ੍ਰਦੇਸ਼, 17 ਮਈ 2020 -ਕੇਂਦਰੀ ਗ੍ਰਹਿ ਮੰਤਰਾਲੇ ਨੇ 31 ਮਈ ਤੱਕ ਦੇਸ਼ ਭਰ 'ਚ ਲਾਕਡਾਊਨ ਵਧਾ ਦਿੱਤਾ ਹੈ। ਪਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਲਏ ਲਾਕ ਡਾਊਨ ਦੇ ਨਾਲ ਹੀ ਕਰਫਿਊ ਜਾਰੀ ਰੱਖਣ ਦਾ ਫੈਸਲਾ ਲਿਆ ਹੈ।
Total Responses : 265