ਨਵੀਂ ਦਿੱਲੀ, 29 ਜੁਲਾਈ 2020 - ਭਾਰਤ ਸਰਕਾਰ ਨੇ ਅਨਲਾਕ-3 ਦੀਆਂ ਗਾਈਡ ਲਾਈਨਜ਼ ਜਾਰੀ ਕੀਤੀਆਂ ਹਨ ਅਤੇ ਲਾਕਡਾਊਨ ਕਾਰਨ ਪਿਛਲੇ ਚਾਰੇ ਮਹੀਨੇ ਤੋਂ ਜਿਮ ਅਤੇ ਯੋਗਾ ਕੇਂਦਰ ਬੰਦ ਸਨ ਨੂੰ ਲੋਕਾਂ ਵੱਲੋਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ ਨੂੰ ਪੂਰਾ ਕਰਦਿਆਂ ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਜਿਮ ਅਤੇ ਯੋਗਾ ਕੇਂਦਰ 5 ਅਗਸਤ ਤੋਂ ਖੁੱਲ੍ਹ ਜਾਣਗੇ। ਪਰ ਇਸ ਸਬੰਧੀ ਐਸਓਪੀਜ਼ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਏ ਅਤੇ ਕੋਰੋਨਾਵਾਇਰਸ ਦੇ ਫੈਲਾਅ ਤੋਂ ਸਾਵਧਾਨੀ ਵਰਤੀ ਜਾਏ।
ਕੀ ਕੁਝ ਖੁੱਲ੍ਹਾ ਤੇ ਕੀ ਕੁਝ ਰਹੇਗਾ ਬੰਦ ਅਨਲਾਕ 3 - ਸੁਣੋ ਬਲਜੀਤ ਬੱਲੀ ਕੋਲੋਂ.....
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/285457159570592/