67 ਨਵੇਂ ਪਾਜੇਟਿਵ ਕੇਸ ਆਏ ਸਾਹਮਣੇ
ਐਸ.ਏ.ਐਸ.ਨਗਰ, 13 ਅਗਸਤ 2020: ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 84 ਮਰੀਜ਼ ਠੀਕ ਹੋਏ ਹਨ ਜਦ ਕਿ 4 ਮਰੀਜ਼ਾਂ ਦੀ ਮੌਤ ਹੋ ਗਈ ਹੈ । 67 ਪਾਜੇਟਿਵ ਨਵੇਂ ਕੇਸ ਵੀ ਸਾਹਮਣੇ ਆਏ ਹਨ ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਏਰੋਸਿਟੀ ਤੋਂ 96 ਸਾਲਾ ਪੁਰਸ਼, ਸੈਕਟਰ 91 ਤੋਂ 7 ਸਾਲਾ ਲੜਕਾ, ਦੇਸੂਮਾਜਰਾ ਤੋਂ 32 ਸਾਲਾ ਪੁਰਸ਼, 30 ਸਾਲਾ ਮਹਿਲਾ, ਫੇਜ਼ 10 ਤੋਂ 27 ਸਾਲਾ ਪੁਰਸ਼, ਫੇਜ਼ 11 ਤੋਂ 53 ਸਾਲਾ ਪੁਰਸ਼, ਸੈਕਟਰ 91 ਤੋਂ 34 ਸਾਲਾ ਮਹਿਲਾ, ਜ਼ੀਰਕਪੁਰ ਤੋਂ 28 ਸਾਲਾ ਪੁਰਸ਼, ਏਰੋਸਿਟੀ ਤੋਂ 30 ਸਾਲਾ ਪੁਰਸ਼, ਫੇਜ਼ 11 ਤੋਂ 24 ਸਾਲਾ ਲੜਕੀ, 38 ਸਾਲਾ ਪੁਰਸ਼, ਖਿਜ਼ਰਾਬਾਦ ਤੋਂ 6 ਸਾਲਾ ਲੜਕਾ, 53 ਸਾਲਾ ਪੁਰਸ਼, ਸੈਕਟਰ 50 ਤੋਂ 47 ਸਾਲਾ ਪੁਰਸ਼, ਲਖਨੌਰ ਤੋਂ 24 ਸਾਲਾ ਪੁਰਸ਼, ਫੇਜ਼ 11 ਤੋਂ 53 ਸਾਲਾ ਪੁਰਸ਼, ਫੇਜ਼ 7 ਤੋਂ 80 ਸਾਲਾ ਪੁਰਸ਼, ਕੁਰਾਲੀ ਤੋਂ 45 ਸਾਲਾ ਪੁਰਸ਼, 31 ਸਾਲਾ ਪੁਰਸ਼, ਸਿੰਘਪੁਰਾ ਤੋਂ 29 ਸਾਲਾ ਮਹਿਲਾ, ਡੇਰਾਬਸੀ ਤੋਂ 62 ਸਾਲਾ ਪੁਰਸ਼, ਬਨੂੰੜ ਤੋਂ 2 ਦਿਨ ਦਾ ਲੜਕਾ, ਫੇਜ਼ 7 ਤੋਂ 37 ਸਾਲਾ ਪੁਰਸ਼, ਖਰੜ ਤੋਂ 16 ਸਾਲਾ ਲੜਕਾ, ਕੁੰਬੜਾ ਤੋਂ 70 ਸਾਲਾ ਮਹਿਲਾ, ਮੁਹਾਲੀ ਤੋਂ 70 ਸਾਲਾ ਮਹਿਲਾ, ਡੇਰਾਬਸੀ ਤੋਂ 59 ਸਾਲਾ ਮਹਿਲਾ, ਸੈਕਟਰ 77 ਤੋਂ 66 ਸਾਲਾ ਪੁਰਸ਼ ,ਮੁਹਾਲੀ ਤੋਂ 24 ਸਾਲਾ ਲੜਕੀ, ਫੇਜ਼ 2 ਤੋਂ 54 ਸਾਲਾ ਪੁਰਸ਼, ਖਾਨਪੁਰ ਤੋਂ 31 ਸਾਲਾ ਪੁਰਸ਼, 68 ਸਾਲਾ ਪੁਰਸ਼, ਬਲੋਮਾਜਰਾ ਤੋਂ 50 ਸਾਲਾ ਮਹਿਲਾ, ਡੇਰਾਬਸੀ ਤੋਂ 26 ਸਾਲਾ ਪੁਰਸ਼, ਡੇਰਾਬਾਸੀ ਤੋਂ 31 ਸਾਲਾ ਮਹਿਲਾ, ਡੇਰਾਬਾਸੀ ਤੋਂ 30 ਸਾਲਾ ਮਹਿਲਾ, 30 ਸਾਲਾ ਪੁਰਸ਼, 40 ਸਾਲਾ ਪੁਰਸ਼, ਬਨੂੰੜ ਤੋਂ 23 ਸਾਲਾ ਲੜਕਾ, 27 ਸਾਲਾ ਪੁਰਸ਼, ਲਾਲੜੂ ਤੋਂ 19 ਸਾਲਾ ਲੜਕੀ, ਲੋਹਗੜ ਤੋਂ 64 ਸਾਲਾ ਪੁਰਸ਼, 34 ਸਾਲਾ ਮਹਿਲਾ, ਡੇਰਾਬਸੀ ਤੋਂ 34 ਸਾਲਾ ਪੁਰਸ਼, ਢਕੌਲੀ ਤੋਂ 37 ਸਾਲਾ ਪੁਰਸ਼, ਡੇਰਾਬਾਸੀ ਤੋਂ 18 ਸਾਲਾ ਲੜਕਾ, 42 ਸਾਲਾ ਮਹਿਲਾ, 45 ਸਾਲਾ ਪੁਰਸ਼, ਮੁਹਾਲੀ ਤੋਂ 28 ਸਾਲਾ ਮਹਿਲਾ, ਫੇਜ਼ 2 ਤੋਂ 55 ਸਾਲਾ ਪੁਰਸ਼, ਨਯਾਗਾਓਂ ਤੋਂ 26 ਸਾਲਾ ਮਹਿਲਾ, ਮੁਹਾਲੀ ਤੋਂ 36 ਸਾਲਾ ਪੁਰਸ਼, ਲਾਂਡਰਾਂ ਤੋਂ 49 ਸਾਲਾ ਮਹਿਲਾ, ਸੈਕਟਰ 71 ਤੋਂ 32 ਸਾਲਾ ਮਹਿਲਾ, ਟੀਡੀਆਈ ਸਿਟੀ ਤੋਂ 21 ਸਾਲਾ ਲੜਕੀ, ਬਲੌਂਗੀ ਤੋਂ 47 ਸਾਲਾ ਪੁਰਸ਼, ਏਰੋਸਿਟੀ ਤੋਂ 35 ਸਾਲਾ ਪੁਰਸ਼, 32 ਸਾਲਾ ਮਹਿਲਾ, ਡੇਰਾਬਾਸੀ ਤੋਂ 18 ਸਾਲਾ ਪੁਰਸ਼, 42 ਸਾਲਾ ਮਹਿਲਾ, 45 ਸਾਲਾ ਪੁਰਸ਼, ਮੁੱਲਾਂਪੁਰ ਤੋਂ 69 ਸਾਲਾ ਪੁਰਸ਼, ਢਕੌਲੀ ਤੋਂ 30 ਸਾਲਾ ਪੁਰਸ਼, ਫੇਜ਼ 2 ਤੋਂ 35 ਸਾਲਾ ਪੁਰਸ਼, ਫੇਜ਼ 10 ਤੋਂ 30 ਸਾਲਾ ਪੁਰਸ਼, ਫੇਜ਼ 10 ਤੋਂ 37 ਸਾਲਾ ਪੁਰਸ਼, ਢਕੌਲੀ ਤੋਂ 46 ਸਾਲਾ ਮਹਿਲਾ, ਸੈਕਟਰ 69 ਤੋਂ 36 ਸਾਲਾ ਪੁਰਸ਼ ਸ਼ਾਮਲ ਹਨ
ਅੱਜ 84 ਮਰੀਜ਼ ਠੀਕ ਹੋ ਗਏ ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ । ਜਿਨ੍ਹਾਂ ਵਿੱਚ ਮੁਹਾਲੀ ਤੋਂ 71 ਸਾਲਾ ਮਹਿਲਾ, ਮੁਹਾਲੀ ਤੋਂ 70 ਸਾਲਾ ਪੁਰਸ਼, ਡੇਰਾਬਸੀ ਤੋਂ 61 ਸਾਲਾ ਪੁਰਸ਼, ਡੇਰਾਬਾਸੀ ਤੋਂ 68 ਸਾਲਾ ਪੁਰਸ਼ ਸ਼ਾਮਲ ਹਨ I ਮਰਨ ਵਾਲੇ ਚਾਰੇ ਮਰੀਜ਼ ਹੋਰ ਬਿਮਾਰੀਆਂ ਤੋਂ ਵੀ ਪੀੜਤ ਸਨ । ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1603 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 717, ਠੀਕ ਹੋਏ ਮਰੀਜਾਂ ਦੀ ਗਿਣਤੀ 858 ਹੈ ਅਤੇ 29 ਮਰੀਜਾਂ ਦੀ ਮੌਤ ਹੋ ਚੁੱਕੀ ਹੈ।