← ਪਿਛੇ ਪਰਤੋ
ਨਵੀਂ ਦਿੱਲੀ, 6 ਫਰਵਰੀ 2021 - ਕਿਸਾਨ ਮੋਰਚੇ ਵੱਲੋਂ ਨਵੀਂ ਦਿੱਲੀ 'ਚ 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਦੇ ਸਬੰਧ 'ਚ ਦੋ ਕਿਸਾਨ ਆਗੂਆਂ ਨੂੰ ਸਸਪੈਂਡ ਕੀਤਾ ਗਿਆ ਹੈ। ਸਸਪੈਂਡ ਕੀਤੇ ਗਏ ਕਿਸਾਨ ਆਗੂਆਂ ਦੇ ਨਾਂਅ ਸੁਰਜੀਤ ਫੂਲ ਅਤੇ ਹਰਪਾਲ ਸੰਘਾ ਹਨ।
ਇਸ ਤੋਂ ਪਹਿਲਾਂ ਹੀ 26 ਜਨਵਰੀ ਨੂੰ ਹੋਈ ਘਟਨਾ ਕਾਰਨ ਕਿਸਾਨ ਮੋਰਚੇ ਨੇ ਸਵਰਨ ਸਿੰਘ ਪੰਧੇਰ ਨਾਲੋਂ ਪਹਿਲਾਂ ਹੀ ਨਾਤਾ ਤੋੜ ਲਿਆ ਸੀ।
Total Responses : 267