ਨਵੀਂ ਦਿੱਲੀ, 6 ਫਰਵਰੀ 2021 - ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਪੱਤਰਕਾਰ ਮਨਦੀਪ ਪੂਨੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨਾਲ ਕੁੱਟ ਮਾਰ ਕੀਤੀ ਗਈ ਅਤੇ ਨਾਲ ਹੀ ਉਸ 'ਤੇ ਮੁਕੱਦਮਾਂ ਵੀ ਕਰ ਦਿੱਤਾ ਗਿਆ। ਇੱਥੇ ਹੀ ਨਹੀਂ ਉਸ ਨੂੰ ਅੱਧੀ ਰਾਤ ਨੂੰ ਠੰਡ 'ਚ ਬਿਨਾਂ ਕੱਪੜਿਆਂ ਦੇ ਪੱਖੇ ਥੱਲੇ ਬਿਠਾਇਆ ਗਿਆ। ਨਾਲ ਹੀ ਉਸ ਦੀ ਡਾਕਟਰੀ ਜਾਂਚ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।
https://twitter.com/omthanvi/status/1357838966666371073
ਮਨਦੀਪ ਪੂਨੀਆ ਵੱਲੋਂ ਇਹ ਸਾਰਾ ਖੁਲਾਸਾ Faye DSouza ਨਾਲ ਜੂਮ 'ਤੇ ਗੱਲਬਾਤ ਕਰਦਿਆਂ ਕੀਤਾ ਗਿਆ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/fayedsouza/status/1357738967873904640