ਚੰਡੀਗੜ੍ਹ 'ਚ ਵੀਕਐਂਡ ਲਾਕ ਡਾਊਨ ਲਾਗੂ - ਹੋਰ ਵੀ ਲਾਈਆਂ ਬੰਦਸ਼ਾਂ
ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਵੀਕ ਐਂਡ ਲਾਕ ਡਾਊਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ . ਇਸ ਵਿਚ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚਾਲੂ ਰਹਿਣਗੀਆਂ ਬਾਕੀ ਸਭ ਆਵਾਜਾਈ ਅਤੇ ਕਾਰੋਬਾਰ ਬੰਦ ਰਹਿਣਗੇ ,
ਇਸ ਦੇ ਨਾਲ ਹੀ ਜ਼ਿੰਮੇਵਾਰੀ , ਸਪਾ , ਸਵਿਮਿੰਗ ਪੂਲ ਅਤੇ ਕੋਚਿੰਗ ਸੈਂਟਰ ਵੀ 30 ਅਪ੍ਰੈਲ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ .