ਚੰਡੀਗੜ੍ਹ ਦੇ ਨਾਈਟ ਕਰਫਿਊ ਦੇ ਸਮੇਂ ਵਿੱਚ ਤਬਦੀਲੀ
ਚੰਡੀਗੜ੍ਹ ,7 ਅਪ੍ਰੈਲ,2021:ਚੰਡੀਗੜ੍ਹ ਪ੍ਰਸ਼ਾਸਨ ਸ਼਼ਾਸ਼ਨ ਦ ਵੱਲੋਂ ਨਾਈਟ ਕਰਫਿਊ ਦੇ ਸਮੇਂ ਦੇ ਵਿੱਚ ਬਦਲਾਵ ਕੀਤਾ ਗਿਆ। ਹੁਣ ਨਾਈਟ ਕਰਫਿਊ ਰਾਤ ਦੇ 10:30 ਵਜੇ ਤੋਂ ਸਵੇਰ ਦੇ 5 ਵਜੇ ਤੱਕ ਜਾਰੀ ਰਹੇਗਾ। ਪਹਿਲਾਂ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਵਧੇਰੇ ਜਾਣਕਾਰੀ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ..
https://www.babushahi.com/full-news.php?id=119110&headline=Chandigarh:-Night-curfew-timings-changed