ਹਰਿਆਣਾ ਸਰਕਾਰ ਦਾ ਵੱਡਾ ਫੈਸਲਾ,ਜਨਤਕ ਥਾਵਾਂ 'ਤੇ ਹੋਲੀ ਮਨਾਉਣ 'ਤੇ ਰੋਕ
ਚੰਡੀਗੜ੍ਹ,24 ਮਾਰਚ,2021: ਹਰਿਆਣਾ ਸਰਕਾਰ ਨੇ ਕੋਰੋਨਾ ਦੇ ਫੇਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਜਨਤਕ ਥਾਵਾਂ 'ਤੇ ਹੋਲੀ ਮਨਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਮੰਨਣਾ ਇਹੋ ਜਿਹਾ ਪ੍ਰੋਗਰਾਮਾਂ ਨਾਲ ਕੋਰੋਨਾ ਦਾ ਗ੍ਰਾਫ ਉੱਪਰ ਜਾ ਸਕਦਾ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਸਬੰਧ ਵਿਚ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
हरियाणा सरकार ने कोरोना के मद्देनजर होली का त्योहार सार्वजनिक तौर मनाने पर रोक लगाई ।
— ANIL VIJ MINISTER HARYANA (@anilvijminister) March 24, 2021 ">http://
हरियाणा सरकार ने कोरोना के मद्देनजर होली का त्योहार सार्वजनिक तौर मनाने पर रोक लगाई ।
— ANIL VIJ MINISTER HARYANA (@anilvijminister) March 24, 2021