ਅਮਰਿੰਦਰ ਸਿੰਘ ਲਈ ਰਹੇ ਨੇ ਕੋਰੋਨਾ ਆਫ਼ਤ ਪ੍ਰਬੰਧਾਂ ਦੀ ਜਾਇਜ਼ਾ ( 3.22 )
ਚੰਡੀਗੜ੍ਹ , 13 ਅਗਸਤ , 2020 : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਭਰ ਵਿਚ ਕਰੋਨਾ ਵਾਇਰਸ ਦੇ ਫੈਲਾਅ ਦੀ ਤਾਜ਼ਾ ਹਾਲਤ ਅਤੇ ਇਸ ਦੀ ਰੋਕ ਥਾਮ ਅਤੇ ਇਲਾਜ ਲਈ ਚੁੱਕੇ ਜਾ ਰਹੇ ਕਦਮਾਂ ਦਾ ਰੀਵਿਊ ਲਈ ਰਹੇ ਹਨ . ਵੀਡੀਓ ਰਾਹੀਂ ਉਨ੍ਹਾਂ ਨਾਲ ਸਟੇਟ ਹੈੱਡਕੁਆਟਰ ਤੋਂ ਬਿਨਾਂ ਜ਼ਿਲਿਆਂ ਦੇ ਵੀ ਸੀਨੀਅਰ ਪੁਲਿਸ ਅਤੇ ਸਿਵਲ ਅਧਿਕਾਰੀ ਜੁੜੇ ਹੋਏ ਹਨ .