5 ਮਰੀਜ਼ ਹੋਏ ਠੀਕ, 2 ਦੀ ਮੌਤ
ਐਸ ਏ ਐਸ ਨਗਰ , 02 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 44 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 13 ਮਰੀਜ਼ ਠੀਕ ਹੋਏ ਹਨ ਜਦਕਿ 1 ਮਰੀਜ਼ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਸੈਕਟਰ 69 ਤੋਂ 44 ਸਾਲਾ ਪੁਰਸ਼, ਬਲੌਂਗੀ ਤੋ 19 ਸਾਲਾ ਲੜਕੀ, ਨਿਊ ਚੰਡੀਗੜ੍ਹ ਤੋਂ 28 ਸਾਲਾ ਮਹਿਲਾ, ਸੈਕਟਰ 115 ਤੋਂ 26 ਸਾਲਾ ਪੁਰਸ਼, ਨਿਊ ਚੰਡੀਗੜ੍ਹ ਤੋਂ 60 ਸਾਲਾ ਮਹਿਲਾ, ਖਰੜ ਤੋਂ 45 ਸਾਲਾ ਪੁਰਸ਼, ਬੱਡਮਾਜਰਾ ਤੋਂ 73 ਸਾਲਾ ਪੁਰਸ਼, ਖਰੜ ਤੋਂ 74 ਸਾਲਾ ਮਹਿਲਾ, ਸੈਕਟਰ 69 ਤੋਂ 30 ਸਾਲਾ ਪੁਰਸ਼, ਜੀਰਕਪੁਰ ਤੋਂ 33 ਸਾਲਾ ਪੁਰਸ਼, ਫੇਜ 1 ਤੋਂ 49 ਸਾਲਾ ਪੁਰਸ਼, ਸੋਹਾਣਾ ਤੋਂ 27 ਸਾਲਾ ਮਹਿਲਾ, ਝੰਜੇੜੀ ਤੋਂ 57 ਸਾਲਾ ਪੁਰਸ਼, ਸੈਕਟਰ 74 ਤੋਂ 58 ਸਾਲਾ ਮਹਿਲਾ, 3ਬੀ2 ਤੋਂ 60 ਸਾਲਾ ਮਹਿਲਾ ਤੇ 62 ਸਾਲਾ ਪੁਰਸ਼, ਬਨੂੜ ਤੋਂ 56 ਸਾਲਾ ਮਹਿਲਾ, ਸੈਕਟਰ 115 ਤੋਂ 50 ਸਾਲਾ ਪੁਰਸ਼, ਸੈਕਟਰ 115 ਤੋਂ 47 ਸਾਲਾ ਮਹਿਲਾ, ਸੈਕਟਰ 70 ਤੋਂ 43 ਸਾਲਾ ਪੁਰਸ਼, ਸੰਨੀ ਇਨਕਲੇਵ ਖਰੜ ਤੋਂ 35 ਸਾਲਾ ਮਹਿਲਾ, ਨਿਊ ਸੰਨੀ ਇਨਕਲੇਵ ਖਰੜ ਤੋਂ 45 ਸਾਲਾ ਪੁਰਸ਼, ਸਨੀ ਇਨਕਲੇਵ ਤੋਂ 2 ਸਾਲਾ ਬੱਚੀ ਤੇ 67 ਸਾਲ ਪੁਰਸ਼, ਫੇਜ 1 ਤੋਂ 22 ਸਾਲਾ ਪੁਰਸ਼, ਨਯਾਗਾਓਂ ਤੋਂ 36 ਸਾਲਾ ਮਹਿਲਾ, 50 ਸਾਲਾ ਮਹਿਲਾ, ਕੁਰਾਲੀ ਤੋਂ 45 ਸਾਲਾ ਮਹਿਲਾ, ਬਲਟਾਣਾ ਤੋਂ 42 ਸਾਲਾ ਮਹਿਲਾ, ਨਿਊ ਚੰਡੀਗੜ੍ਹ ਤੋਂ 39 ਸਾਲਾ ਪੁਰਸ਼, ਜੀਰਕਪੁਰ ਤੋਂ 52 ਸਾਲਾ ਮਹਿਲਾ, ਡੇਰਾਬੱਸੀ ਤੋਂ 25 ਸਾਲਾ ਮਹਿਲਾ, 24 ਸਾਲਾ ਪੁਰਸ਼, ਕੁਰਾਲੀ ਤੋਂ 21 ਸਾਲਾ ਪੁਰਸ਼, 18 ਸਾਲਾ ਪੁਰਸ਼, ਤੀੜਾ ਤੋਂ 52, 22 ਸਾਲਾ ਪੁਰਸ਼, ਜੁਝਾਰ ਨਗਰ ਤੋਂ 24 ਸਾਲਾ ਪੁਰਸ਼, ਫੇਜ 9 ਤੋਂ 24 ਸਾਲਾ ਮਹਿਲਾ, ਨਯਾਗਾਓਂ ਤੋਂ 28 ਸਾਲਾ ਮਹਿਲਾ, ਫੇਜ 11 ਤੋਂ 24 ਸਾਲਾ ਪੁਰਸ਼, ਫੇਜ 1 ਤੋਂ 36 ਸਾਲਾ ਪੁਰਸ਼, ਖਰੜ ਤੋਂ 65 ਸਾਲ ਮਹਿਲਾ, 64 ਸਾਲਾ ਪੁਰਸ਼, ਤਿਊੜ ਤੋਂ 29 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਸੈਕਟਰ 78 ਤੋਂ 56 ਸਾਲਾ ਮਹਿਲਾ, ਮੋਹਾਲੀ ਤੋਂ 62 ਸਾਲਾ ਮਹਿਲਾ, 15 ਸਾਲਾ ਲੜਕਾ, 32 ਸਾਲਾ ਪੁਰਸ਼, ਦੱਪਰ ਤੋਂ 30 ਸਾਲਾ ਮਹਿਲਾ ਸ਼ਾਮਲ ਹੈ ਜਦਕਿ ਕੁਰਾਲੀ ਤੋਂ 62 ਸਾਲਾ ਪੁਰਸ਼ ਅਤੇ ਸਿੰਘਪੁਰਾ ਨੇੜੇ ਕੁਰਾਲੀ 63 ਸਾਲਾ ਵਿਅਕਤੀਆਂ ਦੀ ਮੌਤ ਹੋ ਗਿਆ ਹੈ। ਦੋਵੇਂ ਮਰੀਜ਼ ਬਲੱਡ ਪ੍ਰਸ਼ੈਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਸਨ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 939 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 389, ਠੀਕ ਹੋਏ ਮਰੀਜਾਂ ਦੀ ਗਿਣਤੀ 533 ਹੈ ਅਤੇ 17 ਮਰੀਜਾਂ ਦੀ ਮੌਤ ਹੋ ਚੁੱਕੀ ਹੈ।