ਐਸ.ਏ.ਐਸ.ਨਗਰ, 17 ਅਗਸਤ 2020: ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 102 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 28 ਮਰੀਜ਼ ਠੀਕ ਹੋਏ ਹਨ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ 28 ਸਾਲਾ ਪੁਰਸ਼ ਪਡਿਆਲਾ ਤੋਂ,77 ਸਾਲਾ ਮਹਿਲਾ ਕੁਰਾਲੀ ਤੋਂ,29 ਸਾਲਾ ਪੁਰਸ਼, 52 ਸਾਲਾ ਪੁਰਸ਼, 34 ਸਾਲਾ ਪੁਰਸ਼ ਢਕੋਲੀ ਤੋਂ, 20 ਸਾਲਾ ਮਹਿਲਾ ਬਾਲਟਾਨਾ ਤੋਂ,58 ਸਾਲਾ ਮਹਿਲਾ, 23 ਸਾਲਾ ਮਹਿਲਾ ਜ਼ੀਰਕਪੁਰ ਤੋਂ,56 ਸਾਲਾ ਪੁਰਸ਼, 32 ਸਾਲਾ ਪੁਰਸ਼, 60 ਸਾਲਾ ਪੁਰਸ਼ ਢਕੋਲੀ ਤੋਂ,37 ਸਾਲਾ ਪੁਰਸ਼ 25 ਸਾਲਾ ਪੁਰਸ਼, 37 ਸਾਲਾ ਪੁਰਸ਼, 36 ਸਾਲਾ ਪੁਰਸ਼ ਮੋਹਾਲੀ ਤੋਂ,40 ਸਾਲਾ ਮਹਿਲਾ ਭਾਗੋਮਾਜਰਾ ਤੋਂ,15 ਸਾਲਾ ਪੁਰਸ਼ ਫੇਜ਼ 7 ਤੋਂ,70 ਸਾਲਾ ਪੁਰਸ਼ ਪਡਿਆਲਾ ਤੋਂ,30 ਸਾਲਾ ਪੁਰਸ਼ ਨਯਾਗਾਓਂ ਤੋਂ,19 ਸਾਲਾ ਪੁਰਸ਼ ਪੀਰ ਮੁਛੱਲਾ ਤੋਂ,45 ਸਾਲਾ ਪੁਰਸ਼ ਫੇਜ਼ 11 ਤੋਂ,35 ਸਾਲਾ ਪੁਰਸ਼ ਫੇਜ਼ 5 ਤੋਂ,26 ਸਾਲਾ ਮਹਿਲਾ ਫੇਜ਼ 7 ਤੋਂ,42 ਸਾਲਾ ਪੁਰਸ਼ ਸੋਹਾਨਾ ਤੋਂ,49 ਸਾਲਾ ਮਹਿਲਾ ਸੰਤੇਮਾਜਰਾ ਤੋਂ,87 ਸਾਲਾ ਮਹਿਲਾ ਜ਼ੀਰਕਪੁਰ ਤੋਂ,61 ਸਾਲਾ ਮਹਿਲਾ, 35 ਸਾਲਾ ਮਹਿਲਾ ਮੁਹਾਲੀ ਤੋਂ,28 ਸਾਲਾ ਪੁਰਸ਼ ਫੇਜ਼ 5 ਤੋਂ,66 ਸਾਲਾ ਮਹਿਲਾ ਸੈਕਟਰ 79 ਤੋਂ,51 ਸਾਲਾ ਪੁਰਸ਼ ਮੁਹਾਲੀ ਤੋਂ,60 ਸਾਲਾ ਪੁਰਸ਼ ਖਰੜ ਤੋਂ,27 ਸਾਲਾ ਪੁਰਸ਼ ਮੁਹਾਲੀ ਤੋਂ,49 ਸਾਲਾ ਪੁਰਸ਼ ਐਸ ਏ ਐਸ ਨਗਰ ਤੋਂ,42 ਸਾਲਾ ਪੁਰਸ਼ ਫੇਜ਼ 3 ਬੀ 1 ਤੋਂ,30 ਸਾਲਾ ਪੁਰਸ਼ ਮੁਹਾਲੀ ਤੋਂ,34 ਸਾਲਾ ਪੁਰਸ਼ ਫੇਜ਼ 11 ਤੋਂ,35 ਸਾਲਾ ਪੁਰਸ਼ ਖਰੜ ਤੋਂ,42 ਸਾਲਾ ਮਹਿਲਾ ਬਲੌਂਗੀ ਤੋਂ,61 ਸਾਲਾ ਪੁਰਸ਼ ਮੁੱਲਾਂਪੁਰ