20 ਮਰੀਜ਼ ਹੋਏ ਠੀਕ
ਐਸ.ਏ.ਐਸ.ਨਗਰ, 09 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 45 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 20 ਮਰੀਜ਼ ਠੀਕ ਹੋਏ ਹਨ ਜਦਕਿ ਇਕ ਮਰੀਜ਼ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਸੈਕਟਰ 91 ਤੋਂ 72 ਸਾਲਾ ਪੁਰਸ਼, ਮੁੱਲਾਂਪੁਰ ਤੋਂ 60 ਸਾਲਾ ਪੁਰਸ਼, ਮੁਬਾਰਕਪੁਰ ਤੋਂ 28 ਸਾਲਾ ਮਹਿਲਾ, ਸੈਕਟਰ 127 ਖਰੜ ਤੋਂ 5, 3 ਸਾਲਾ ਬੱਚੀਆਂ, 32, 16 ਸਾਲਾ ਪੁਰਸ਼, ਕੁਰਾਲੀ ਤੋਂ 47 ਸਾਲਾ ਮਹਿਲਾ, ਬਨੂੜ ਤੋਂ 44 ਸਾਲਾ ਮਹਿਲਾ, ਜੀਰਕਪੁਰ ਤੋਂ 63 ਸਾਲਾ ਮਹਿਲਾ, ਬਲਟਾਣਾ ਤੋਂ 20 ਸਾਲਾ ਮਹਿਲਾ, ਚੰਡਿਆਲਾ ਤੋਂ 62 ਸਾਲਾ ਮਹਿਲਾ, ਸੈਕਟਰ 71 ਤੋਂ 39 ਸਾਲਾ ਪੁਰਸ਼, ਮੋਹਾਲੀ ਤੋਂ 29 ਸਾਲਾ ਮਹਿਲਾ, ਸੈਕਟਰ 79 ਤੋਂ 45 ਸਾਲਾ ਪੁਰਸ਼ ਸੈਕਟਰ 68 ਤੋਂ 39 ਸਾਲਾ ਪੁਰਸ਼, ਬਜਹੇੜੀ ਤੋਂ 51 ਸਾਲਾ ਮਹਿਲਾ, ਸੈਕਟਰ 71 ਤੋਂ 33 ਸਾਲਾ ਪੁਰਸ਼, ਕੰਭੜਾ ਤੋਂ 45 ਸਾਲਾ ਪੁਰਸ਼, ਖਰੜ ਤੋਂ 18 ਸਾਲਾ ਮਹਿਲਾ, ਸੈਕਟਰ 71 ਤੋਂ 40 ਸਾਲਾ ਪੁਰਸ਼, ਮੋਹਾਲੀ ਤੋਂ 52 ਸਾਲਾ ਪੁਰਸ਼, ਫੇਜ 2 ਤੋਂ 64 ਸਾਲਾ ਪੁਰਸ਼, ਫੇਜ 7 ਤੋਂ 27 ਸਾਲਾ ਪੁਰਸ਼, ਦੇਸੂਮਾਜਰਾ ਤੋਂ 62 ਸਾਲਾ ਪੁਰਸ਼, ਬੰਨਮਾਜਰਾ ਤੋਂ 21 ਸਾਲਾ ਪੁਰਸ਼, ਮੀਰਪੁਰ ਤੋਂ 38 ਸਾਲਾ ਪੁਰਸ਼, ਸੈਦਪੁਰ ਤੋਂ 52 ਸਾਲਾ ਪੁਰਸ਼, ਖਰੜ ਤੋਂ 31 ਸਾਲਾ ਪੁਰਸ਼, ਬਲੌਂਗੀ ਤੋਂ 26 ਸਾਲਾ ਪੁਰਸ਼, ਜੀਰਕਪੁਰ ਤੋਂ 63, 42 ਸਾਲਾ ਪੁਰਸ਼, ਫੇਜ 1 ਮੋਹਾਲੀ ਤੋਂ 54 ਸਾਲਾ ਪੁਰਸ਼, ਸੈਕਟਰ 63 ਤੋਂ 63 ਸਾਲਾ ਮਹਿਲਾ, ਨਯਾਗਾਓਂ ਤੋਂ 35, 25, 53 ਸਾਲਾ ਪੁਰਸ਼, ਸੈਕਟਰ 65 ਤੋਂ 11 ਸਾਲਾ ਲੜਕਾ ਤੇ 35 ਸਾਲਾ ਮਹਿਲਾ, ਮੁੱਲਾਂਪੁਰ ਤੋਂ 60 ਸਾਲਾ ਮਹਿਲਾ, ਫੇਜ 4 ਤੋਂ 37 ਸਾਲਾ ਪੁਰਸ਼, ਟੰਗੋਰੀ ਤੋਂ 31 ਸਾਲਾ ਪੁਰਸ਼, ਖਰੜ ਤੋਂ 32 ਸਾਲਾ ਪੁਰਸ਼, ਐਸਬੀਪੀ ਹੋਮਸ ਮੋਹਾਲੀ ਤੋਂ 40 ਸਾਲਾ ਪੁਰਸ਼, ਫੇਜ 1 ਤੋਂ 64 ਸਾਲਾ ਪੁਰਸ਼ ਸ਼ਾਮਲ ਹੈ। ਜਦਿਕ 20 ਮਰੀਜ਼ ਠੀਕ ਹੋਏ ਹਨ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1309 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 596, ਠੀਕ ਹੋਏ ਮਰੀਜਾਂ ਦੀ ਗਿਣਤੀ 694 ਹੈ ਅਤੇ 19 ਮਰੀਜਾਂ ਦੀ ਮੌਤ ਹੋ ਚੁੱਕੀ ਹੈ।