10 ਮਰੀਜ਼ ਹੋਏ ਠੀਕ
ਐਸ.ਏ.ਐਸ.ਨਗਰ, 05 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 62 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 10 ਮਰੀਜ਼ ਠੀਕ ਹੋਏ ਹਨ ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਸੰਨੀ ਇਨਕਲੇਵ ਖਰੜ ਤੋਂ 40 ਸਾਲਾ ਪੁਰਸ਼, ਸੈਕਟਰ 68 ਤੋਂ 31 ਸਾਲਾ ਪੁਰਸ਼, ਸੈਕਟਰ 115 ਤੋਂ 57 ਸਾਲਾ ਪੁਰਸ਼, ਸੈਕਟਰ 69 ਤੋਂ 38 ਸਾਲਾ ਮਹਿਲਾ,ਢਕੌਲੀ ਤੋਂ 54 ਸਾਲਾ ਮਹਿਲਾ,ਸੈਕਟਰ 70 ਤੋਂ 33 ਸਾਲਾ ਮਹਿਲਾ, ਫੇਜ਼ 10 ਤੋਂ 33 ਸਾਲਾ ਪੁਰਸ਼, ਫੇਜ਼-9 ਤੋਂ 56 ਸਾਲਾ ਪੁਰਸ਼, ਪੀਰਮੁੱਛਾਲਾ ਤੋਂ 72 ਸਾਲਾ ਅਤੇ 39 ਸਾਲਾ ਪੁਰਸ਼ , ਜੀਰਕਪੁਰ ਤੋਂ 48 ਸਾਲਾ ਮਹਿਲਾ 16 ਸਾਲਾ ਲੜਕਾ, ਬਲਟਾਣਾ ਤੋਂ 59 ਸਾਲਾ ਪੁਰਸ਼, ਸੈਕਟਰ 91 ਤੋਂ 39 ਸਾਲਾ ਪੁਰਸ਼, ਸੈਕਟਰ 71 ਤੋਂ 64 ਸਾਲਾ ਪੁਰਸ਼, ਫੇਜ਼ 3ਬੀ1 ਤੋਂ 43 ਸਾਲਾ ਪੁਰਸ਼, ਪਿੰਡ ਹੁਸ਼ਿਆਰਪੁਰ ਤੋਂ 42 ਸਾਲਾ ਮਹਿਲਾ, ਸੈਕਟਰ 65 ਤੋਂ 39 ਸਾਲਾ ਪੁਰਸ਼, ਸੰਨੀ ਇਨਕਲੇਵ ਤੋਂ 7 ਸਾਲਾ ਲੜਕਾ, ਸ਼ਕਤੀ ਨਗਰ ਡੇਰਾਬਸੀ ਤੋਂ 35 ਸਾਲਾ ਪੁਰਸ਼, ਡੇਰਾਬਸੀ ਤੋਂ 39 ਸਾਲਾ ਅਤੇ 32 ਸਾਲਾ ਪੁਰਸ਼, ਪਿੰਡ ਬਾਗਾੜੀ ਤੋਂ 65 ਸਾਲਾ ਮਹਿਲਾ, ਸੈਦਪੁਰਾ ਤੋਂ 48 ਸਾਲਾ ਮਹਿਲਾ, ਸੰਨੀ ਇਨਕਲੇਵ ਖਰੜ ਤੋਂ 35 ਸਾਲਾ ਮਹਿਲਾ, ਅਦਰਸ਼ ਨਗਰ ਮੋਹਾਲੀ 36 ਸਾਲਾ ਪੁਰਸ਼, ਫੇਜ਼-5 ਤੋਂ 34 ਸਾਲਾ ਪੁਰਸ਼, ਸ਼ਿਵਾ ਇਨਕਲੇਵ ਪਟਿਆਲਾ ਆਰ ਡੀ ਮੋਹਾਲੀ ਤੋਂ 33 ਸਾਲਾ ਪੁਰਸ਼, ਸਨੌਲੀ ਡੇਰਾਬਸੀ 27 ਸਾਲਾ ਪੁਰਸ਼, ਸਮਜੌਲੀ 28 ਸਾਲਾ ਪੁਰਸ਼, ਜ਼ੀਰਕਪੁਰ 33 ਸਾਲਾ ਪੁਰਸ਼, ਸੈਕਟਰ 67 ਤੋਂ 30 ਸਾਲਾ ਮਹਿਲਾ, ਮੋਹਾਲੀ ਤੋਂ 49 ਸਾਲਾ ਪੁਰਸ਼, ਟੀ.ਡੀ.ਆਈ. ਤੋਂ 31 ਸਾਲਾ ਮਹਿਲਾ ਅਤੇ 23 ਸਾਲਾ ਲੜਕੀ,ਅਨਾਜ਼ ਮੰਡੀ ਖਰੜ ਤੋਂ 36 ਸਾਲਾ ਪੁਰਸ਼, ਲਾਂਡਰਾਂ ਤੋਂ 20 ਸਾਲਾ ਲੜਕਾ, ਫੇਜ਼ 10 ਤੋਂ 34 ਸਾਲਾ ਪੁਰਸ਼, ਨਯਾਗਾਉਂ ਤੋਂ 39 ਸਾਲਾ ਪੁਰਸ਼, ਜ਼ੀਰਕਪੁਰ ਤੋਂ 30 ਸਾਲਾ ਅਤੇ 32 ਸਾਲਾ ਪੁਰਸ਼, ਖਰੜ ਤੋਂ 50 ਸਾਲਾ,44 ਸਾਲਾ ਅਤੇ 41 ਸਾਲਾ ਪੁਰਸ਼, ਬਲੌਂਗੀ ਤੋਂ 34 ਸਾਲਾ ਪੁਰਸ਼, ਸੈਕਟਰ 70 ਤੋਂ 45 ਸਾਲਾ ਮਹਿਲਾ ਅਤੇ 20 ਸਾਲਾ ਲੜਕਾ, ਨਯਾ ਗਾਉਂ 27 ਸਾਲਾ ਮਹਿਲਾ, ਸੈਕਟਰ ਤੋਂ 66 ਤੋਂ 45 ਸਾਲਾ ਮਹਿਲਾ ਅਤੇ 18 ਸਾਲਾ ਲੜਕਾ, ਸੈਕਟਰ ਤੋਂ 126 ਤੋਂ 34 ਸਾਲਾ ਪੁਰਸ਼, ਤਿਊੜ ਤੋਂ 53 ਸਾਲਾ ਮਹਿਲਾ ਅਤੇ 58 ਸਾਲਾ ਪੁਰਸ਼, ਸੈਕਟਰ 77 ਤੋਂ 37 ਸਾਲਾ ਪੁਰਸ਼, ਸ਼ਿਵਜੋਤ ਅਪਾਰਟਮੈਂਟ ਤੋਂ 22 ਸਾਲਾ ਲੜਕਾ, ਮੁੰਡੀ ਖਰੜ ਤੋਂ 25 ਸਾਲਾ ਲੜਕੀ ਨਯਾ ਗਾਉਂ ਤੋਂ ਇਕ ਪੁਰਸ਼ ਅਤੇ 25 ਸਾਲਾ ਲੜਕੀ, ਡੇਰਾਬਸੀ ਤੋਂ 52 ਸਾਲਾ, 42 ਸਾਲਾ,28 ਸਾਲਾ ਪੁਰਸ਼ ਅਤੇ 33 ਸਾਲਾ ਮਹਿਲਾ ਸ਼ਾਮਲ ਹਨ।
ਠੀਕ ਹੋਏ ਮਰੀਜਾਂ ਵਿਚ ਮਨੌਲੀ ਤੋਂ 29 ਸਾਲਾ ਅਤੇ 36 ਸਾਲਾ ਪੁਰਸ਼, ਹੁਲਕਾ ਤੋਂ 42 ਸਾਲਾ ਮਹਿਲਾ, ਨਯਾਗਾਓ ਤੋਂ 30 ਸਾਲਾ ਅਤੇ 30 ਸਾਲਾ ਪੁਰਸ਼, ਸੈਕਟਰ 82 ਤੋਂ 26 ਸਾਲਾ ਪੁਰਸ਼, ਸੈਕਟਰ 78 ਤੋਂ 54 ਸਾਲਾ ਪੁਰਸ਼, ਸੁਹਾਣਾ ਤੋਂ 47 ਸਾਲਾ ਪੁਰਸ਼, ਪੀਰਮੁੱਛਾਲਾ ਤੋਂ 42 ਸਾਲਾ ਪੁਰਸ਼, ਜ਼ੀਰਕਪੁਰ ਤੋਂ 21 ਸਾਲਾ ਲੜਕੀ ਸ਼ਾਮਲ ਹਨ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1051 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 445, ਠੀਕ ਹੋਏ ਮਰੀਜਾਂ ਦੀ ਗਿਣਤੀ 589 ਹੈ ਅਤੇ 17 ਮਰੀਜਾਂ ਦੀ ਮੌਤ ਹੋ ਚੁੱਕੀ ਹੈ।