26 ਮਰੀਜ਼ ਹੋਏ ਠੀਕ ਅਤੇ ਇਕ ਦੀ ਹੋਈ ਮੌਤ
ਐਸ.ਏ.ਐਸ.ਨਗਰ, 08 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 95 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 26 ਮਰੀਜ਼ ਠੀਕ ਹੋਏ ਹਨ ਜਦਕਿ ਇਕ ਮਰੀਜ਼ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਬਲਟਾਣਾ ਤੋਂ 29 ਸਾਲਾ ਮਹਿਲਾ, ਜੀਰਕਪੁਰ ਤੋਂ 53 ਸਾਲਾ ਪੁਰਸ਼, ਸੈਕਟਰ 91 ਤੋਂ 48 ਸਾਲਾ ਪੁਰਸ਼, ਡੇਰਾਬੱਸੀ ਤੋਂ 55 ਸਾਲਾ ਮਹਿਲਾ, ਲਾਲੜੂ ਤੋਂ 12 ਸਾਲਾ ਮਹਿਲਾ ਤੇ 31 ਸਾਲਾ ਪੁਰਸ਼, ਸੁਲਤਾਨਪੁਰ ਤੋਂ 35 ਸਾਲਾ ਪੁਰਸ਼, ਲਾਲੜੂ ਤੋਂ 38 ਸਾਲਾ ਪੁਰਸ਼, ਪੀਰਮੁਛੱਲਾ ਤੋਂ 40 ਸਾਲਾ ਮਹਿਲਾ, 44 ਸਾਲਾ ਪੁਰਸ਼, ਬਲਟਾਣਾ ਤੋਂ 43, 67 ਸਾਲਾ ਮਹਿਲਾ, ਜੀਰਕਪੁਰ ਤੋਂ 33, 22, 28 ਸਾਲਾ ਪੁਰਸ਼, ਡੇਰਾਬੱਸੀ ਤੋਂ 42, 43 ਸਾਲਾ ਪੁਰਸ਼, ਖਰੜ ਤੋਂ 35 ਸਾਲਾ ਪੁਰਸ਼, ਸੈਕਟਰ 69 ਤੋਂ 65 ਸਾਲਾ ਪੁਰਸ਼, ਸੈਕਟਰ 81 ਤੋਂ 25 ਸਾਲਾ ਪੁਰਸ਼, ਢਕੋਲੀ ਤੋਂ 32 ਸਾਲਾ ਪੁਰਸ਼, ਫੇਜ 9 ਤੋਂ 29 ਸਾਲਾ ਪੁਰਸ਼, ਖਰੜ ਤੋਂ 79 ਸਾਲਾ ਪੁਰਸ਼, ਸੈਕਟਰ 115 ਤੋਂ 20 ਸਾਲਾ ਪੁਰਸ਼, ਸੈਕਟਰ 71 ਤੋਂ 25 ਸਾਲਾ ਮਹਿਲਾ, ਬਨੂੜ ਤੋਂ 24 ਸਾਲਾ ਮਹਿਲਾ, ਲਾਲੜੂ ਤੋਂ 39 ਸਾਲਾ ਪੁਰਸ਼, ਖਰੜ ਤੋਂ 33 ਸਾਲਾ ਪੁਰਸ਼, ਢਕੋਲੀ ਤੋਂ 40 ਸਾਲਾ ਪੁਰਸ਼ ਤੇ 63 ਸਾਲਾ ਮਹਿਲਾ, ਬਲਟਾਣਾ ਤੋਂ 49, 19, 37 ਸਾਲਾ ਪੁਰਸ਼ ਤੇ 22 ਸਾਲਾ ਮਹਿਲਾ, ਡੇਰਾਬੱਸੀ ਤੋਂ 31, 32 ਸਾਲਾ ਪੁਰਸ਼, ਡੱਪਰ ਤੋਂ 23 ਸਾਲਾ ਮਹਿਲਾ, ਮਨਾਣਾ ਤੋਂ 34 ਸਾਲਾ ਪੁਰਸ਼, 40 ਸਾਲਾ ਪੁਰਸ਼, ਫੇਜ 10 ਤੋਂ 71 ਸਾਲਾ ਮਹਿਲਾ, ਖਰੜ ਤੋਂ 31 ਸਾਲਾ ਪੁਰਸ਼, ਸਨੇਟਾ ਤੋਂ 41 ਸਾਲਾ ਮਹਿਲਾ, ਕੁਰਾਲੀ ਤੋਂ 39 ਸਾਲਾ ਪੁਰਸ਼, 39, 12, 37, 52 ਸਾਲਾ ਮਹਿਲਾਵਾਂ, ਸੈਕਟਰ117 ਤੋਂ 36 ਸਾਲਾ ਪੁਰਸ਼, ਸੈਕਟਰ 115 ਤੋਂ 18 ਸਾਲਾ ਲੜਕੀ, ਨਯਾਗਾਓਂ ਤੋਂ 55 ਸਾਲਾ ਮਹਿਲਾ, ਭਾਗੋਮਾਜਰਾ ਤੋਂ 63 ਸਾਲਾ ਪੁਰਸ਼, ਫੇਜ 7 ਤੋਂ 45 ਸਾਲਾ ਪੁਰਸ਼, ਸੈਕਟਰ 69 ਤੋਂ 85 ਸਾਲਾ ਪੁਰਸ਼, ਮੋਹਾਲੀ ਤੋਂ 21 ਸਾਲਾ ਪੁਰਸ਼, ਫੇਜ 2 ਤੋਂ 36 ਸਾਲਾ ਪੁਰਸ਼, ਸੈਕਟਰ 68 ਤੋਂ 62 ਸਾਲਾ ਪੁਰਸ਼, ਖਰੜ ਤੋਂ 60 ਸਾਲਾ ਪੁਰਸ਼, ਸੋਹਾਣਾ ਤੋਂ 47 ਸਾਲਾ ਪੁਰਸ਼, ਜੀਰਕਪੁਰ ਤੋਂ 39 ਸਾਲਾ ਪੁਰਸ਼, ਮਟੌਰ ਤੋਂ 15, 19 ਸਾਲਾ ਲੜਕੇ, ਫੇਜ 11 ਤੋਂ 33 ਸਾਲਾ ਪੁਰਸ਼, ਜੀਰਕਪੁਰ ਤੋਂ 34, 42, 10 ਸਾਲਾ ਪੁਰਸ਼ ਤੇ 8 ਸਾਲਾ ਲੜਕੀ, ਢਕੋਲੀ ਤੋਂ 26 ਸਾਲਾ ਮਹਿਲਾ, ਪੀਰਮੁਛੱਲਾ ਤੋਂ 60 ਸਾਲਾ ਮਹਿਲਾ, ਡੇਰਾਬੱਸੀ ਤੋਂ 28, 30 ਸਾਲਾ ਮਹਿਲਾਵਾਂ, ਭਗਵਾਨਪੁਰਾ ਤੋਂ 27 ਸਾਲਾ ਮਹਿਲਾ, ਡੇਰਾਬੱਸੀ ਤੋਂ 67, 32 ਸਾਲਾ ਮਹਿਲਾ ਤੇ 26, 33, 62 ਸਾਲਾ ਪੁਰਸ਼, ਫੇਜ 2 ਤੋਂ 44 ਸਾਲਾ ਪੁਰਸ਼, ਦਾਊਂ ਤੋਂ 32 ਸਾਲਾ ਪੁਰਸ਼, ਸੈਦਪੁਰ ਤੋਂ 52 ਸਾਲਾ ਪੁਰਸ਼, ਸੈਕਟਰ 71 ਤੋਂ 54 ਸਾਲਾ ਮਹਿਲਾ, ਜੀਰਕਪੁਰ ਤੋਂ 38 ਸਾਲਾ ਪੁਰਸ਼, ਸੈਕਟਰ 69 ਤੋਂ 28 ਸਾਲਾ ਪੁਰਸ਼, ਖਰੜ ਤੋਂ 37 ਸਾਲਾ ਪੁਰਸ਼, ਖਰੜ ਤੋਂ 49, 38 ਸਾਲਾ ਮਹਿਲਾ ਤੇ 58, 58, 46 ਸਾਲਾ ਪੁਰਸ਼, ਫੇਜ 5 ਤੋਂ 4 ਸਾਲਾ ਲੜਕੀ, ਖਰੜ ਤੋਂ 40 ਸਾਲਾ ਪੁਰਸ਼, ਕੁਰਾਲੀ ਤੋਂ 39 ਸਾਲਾ ਪੁਰਸ਼ ਤੇ 39, 12, 37, 52 ਸਾਲਾ ਮਹਿਲਾਵਾਂ ਸ਼ਾਮਲ ਹਨ ।
26 ਮਰੀਜ਼ ਠੀਕ ਹੋਏ ਹਨ ਜਦਕਿ 62 ਸਾਲਾ 1 ਮਰੀਜ਼ ਦੀ ਮੌਤ ਹੋ ਗਈ ਹੈ। ਉਹ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਸੀ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1264 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 571, ਠੀਕ ਹੋਏ ਮਰੀਜਾਂ ਦੀ ਗਿਣਤੀ 674 ਹੈ ਅਤੇ 19 ਮਰੀਜਾਂ ਦੀ ਮੌਤ ਹੋ ਚੁੱਕੀ ਹੈ।