26 ਮਰੀਜ਼ ਹੋਏ ਠੀਕ
ਐਸ.ਏ.ਐਸ.ਨਗਰ, 04 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 30 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 26 ਮਰੀਜ਼ ਠੀਕ ਹੋਏ ਹਨ ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਡੇਰਾਬੱਸੀ ਤੋਂ 45 ਸਾਲਾ ਮਹਿਲਾ, ਲਾਲੜੂ ਤੋਂ 24 ਸਾਲਾ ਪੁਰਸ਼, ਢਕੌਲੀ ਤੋਂ 49, 34 ਸਾਲਾ ਪੁਰਸ਼, ਡੇਰਾਬੱਸੀ ਤੋਂ 28, 33 ਸਾਲਾ ਪੁਰਸ਼. ਫੇਜ 10 ਤੋਂ 41 ਸਾਲਾ ਪੁਰਸ਼, ਨੱਗਲਾ ਡੇਰਾਬੱਸੀ ਤੋਂ 81 ਸਾਲਾ ਪੁਰਸ਼, ਖਰੜ ਤੋਂ 40, 42 ਸਾਲਾ ਪੁਰਸ਼, ਕੁਰਾਲੀ ਤੋਂ 56 ਸਾਲਾ ਪੁਰਸ਼, ਸੈਕਟਰ 71 ਮੋਹਾਲੀ ਤੋਂ 49 ਸਾਲਾ ਪੁਰਸ਼, ਜੀਰਕਪੁਰ ਤੋਂ 32 ਸਾਲਾ ਪੁਰਸ਼, ਪੀਰਮੁਛੱਲਾ ਤੋਂ 53 ਸਾਲਾ ਮਹਿਲਾ, ਡੇਰਾਬੱਸੀ ਤੋਂ 26, 22 ਸਾਲਾ ਪੁਰਸ਼, ਢਕੌਲੀ ਤੋਂ 88 ਸਾਲਾ ਮਹਿਲਾ, ਜੁਝਾਰ ਨਗਰ ਮੋਹਾਲੀ ਤੋਂ 65 ਸਾਲਾ ਪੁਰਸ਼, ਫੇਜ 7 ਮੋਹਾਲੀ ਤੋਂ 34 ਸਾਲਾ ਪੁਰਸ਼, ਡੇਰਾਬੱਸੀ ਤੋਂ 40 ਸਾਲਾ ਪੁਰਸ਼, ਫੇਜ 6 ਮੋਹਾਲੀ ਤੋਂ 48 ਸਾਲਾ ਮਹਿਲਾ, ਸੈਕਟਰ 80 ਤੋਂ 31 ਸਾਲਾ ਪੁਰਸ਼, ਜੁਝਾਰ ਨਗਰ ਤੋਂ 23 ਸਾਲਾ ਮਹਿਲਾ, ਬਲਟਾਣਾ ਤੋਂ 50 ਸਾਲਾ ਮਹਿਲਾ, 54 ਸਾਲਾ ਪੁਰਸ਼, ਨਯਾਗਾਓਂ ਤੋਂ 33 ਸਾਲਾ ਪੁਰਸ਼, ਸੈਕਟਰ 97 ਮੋਹਾਲੀ ਤੋਂ 11 ਸਾਲਾ ਲੜਕਾ, ਸੈਕਟਰ 66 ਮੋਹਾਲੀ ਤੋਂ 41 ਸਾਲਾ ਪੁਰਸ਼ ਅਤੇ ਖਰੜ ਤੋਂ 43 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਮੋਟ ਮਾਜਰਾ ਤੋਂ 32 ਸਾਲਾ ਮਹਿਲਾ, ਡੇਰਾਬੱਸੀ ਤੋਂ 28, 27 ਸਾਲਾ ਪੁਰਸ਼, ਕੁਰਾਲੀ ਤੋਂ 46 ਸਾਲਾ ਪੁਰਸ਼, ਢਕੌਲੀ ਤੋਂ 49 ਸਾਲਾ ਪੁਰਸ਼, ਬਲੌਂਗੀ ਤੋਂ 59 ਸਾਲਾ ਪੁਰਸ਼, ਸੈਕਟਰ 127 ਤੋਂ 24 ਸਾਲਾ ਪੁਰਸ਼, ਸੰਨੀ ਇੰਨਕਲੇਵ ਤੋਂ 28 ਸਾਲਾ ਪੁਰਸ਼, ਜੀਰਕਪੁਰ ਤੋਂ 23 ਸਾਲਾ ਮਹਿਲਾ, ਖਰੜ ਤੋਂ 55 ਸਾਲਾ ਪੁਰਸ਼ ਤੇ 63 ਸਾਲਾ ਮਹਿਲਾ, ਡੇਰਾਬੱਸੀ ਤੋਂ 59, 42 ਸਾਲਾ ਮਹਿਲਾ, ਸੋਹਾਣਾ ਤੋਂ 56 ਸਾਲਾ ਮਹਿਲਾ, ਫੇਜ 5 ਮੋਹਾਲੀ ਤੋਂ 29 ਸਾਲਾ ਪੁਰਸ਼, ਜਵਾਹਰਪੁਰ ਤੋਂ 19 ਸਾਲਾ ਪੁਰਸ਼, ਸੈਕਟਰ 66 ਮੋਹਾਲੀ ਤੋਂ 20 ਸਾਲਾ ਮਹਿਲਾ, ਢਕੌਲੀ ਤੋਂ 39 ਸਾਲਾ ਪੁਰਸ਼, ਫੇਜ 9 ਤੋਂ 26 ਸਾਲਾ ਮਹਿਲਾ, ਕੁਰਾਲੀ ਤੋਂ 20 ਸਾਲਾ ਮਹਿਲਾ, ਡੇਰਾਬੱਸੀ ਤੋਂ 42 ਸਾਲਾ ਮਹਿਲਾ, ਮੁੰਡੀ ਖਰੜ ਤੋਂ 23 ਸਾਲਾ ਪੁਰਸ਼, ਡੇਰਾਬੱਸੀ ਤੋਂ 42 ਸਾਲਾ ਮਹਿਲਾ, ਖਰੜ ਤੋਂ 20 ਸਾਲਾ ਪੁਰਸ਼, ਜੀਰਕਪੁਰ ਤੋਂ 47 ਸਾਲਾ ਮਹਿਲਾ ਅਤੇ ਡੇਰਾਬੱਸੀ ਤੋਂ 24 ਸਾਲਾ ਪੁਰਸ਼ ਸ਼ਾਮਲ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 989 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 393, ਠੀਕ ਹੋਏ ਮਰੀਜਾਂ ਦੀ ਗਿਣਤੀ 579 ਹੈ ਅਤੇ 17 ਮਰੀਜਾਂ ਦੀ ਮੌਤ ਹੋ ਚੁੱਕੀ ਹੈ।