18 ਮਰੀਜ਼ ਹੋਏ ਠੀਕ ਅਤੇ 4 ਦੀ ਹੋ ਗਈ ਮੌਤ
ਐਸ.ਏ.ਐਸ.ਨਗਰ, 18 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 93 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 18 ਮਰੀਜ਼ ਠੀਕ ਹੋਏ ਹਨ ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਖਰੜ ਤੋਂ 40, 22, 30 ਸਾਲਾ ਪੁਰਸ਼, ਫੇਜ 1 ਤੋਂ 30 ਸਾਲਾ ਮਹਿਲਾ, ਢਕੌਲੀ ਤੋਂ 70 ਸਾਲਾ ਪੁਰਸ਼, ਖਰੜ ਤੋਂ 35 ਸਾਲਾ ਪਰੁਸ਼, ਸੈਕਟਰ 115 ਤੋਂ 34 ਸਾਲਾ ਮਹਿਲਾ, ਖਰੜ ਤੋਂ 49 ਸਾਲਾ ਪੁਰਸ਼, ਬਲੌਂਗੀ ਤੋਂ 42 ਸਾਲਾ ਮਹਿਲਾ, ਗਰੀਨ ਇਨਕਲੇਵ ਤੋਂ 29 ਸਾਲਾ ਪੁਰਸ਼, ਸੈਕਟਰ 68 ਤੋਂ 29 ਸਾਲਾ ਪੁਰਸ਼, ਮੋਹਾਲੀ ਤੋਂ 36 ਸਾਲਾ ਮਹਿਲਾ, ਬਲੌਂਗੀ ਤੋਂ 25 ਸਾਲਾ ਮਹਿਲਾ, ਫੇਜ 2 ਤੋਂ 47 ਸਾਲਾ ਪੁਰਸ਼, ਬਡਮਾਜਰਾ ਤੋਂ 22 ਸਾਲਾ ਪੁਰਸ਼ ਤੇ 23, 19 ਸਾਲਾ ਮਹਿਲਾਵਾਂ, ਸੈਕਟਰ 94 ਤੋਂ 25 ਸਾਲਾ ਪੁਰਸ਼, ਭਬਾਤ ਤੋਂ 25 ਸਾਲਾ ਮਹਿਲਾ, ਮੁੰਡੀ ਖਰੜ ਤੋਂ 22, 31 ਸਾਲਾ ਪੁਰਸ਼ ਤੇ 9 , 27 ਸਾਲਾ ਮਹਿਲਾ, ਖਰੜ ਤੋਂ 53 ਸਾਲਾ ਪੁਰਸ਼, ਫੇਜ 11 ਤੋਂ 51, 39 ਸਾਲਾ ਪੁਰਸ਼, ਬਨੂੜ ਤੋਂ 43 ਸਾਲਾ ਪੁਰਸ਼, ਖਰੜ ਤੋਂ 39 ਸਾਲਾ ਪੁਰਸ਼, ਬਰੌਲੀ ਤੋਂ 31 ਸਾਲਾ ਪੁਰਸ਼, ਫੇਜ 6 ਤੋਂ 36 ਸਾਲਾ ਪੁਰਸ਼, ਖਰੜ ਤੋਂ 47 ਸਾਲਾ ਪੁਰਸ਼, ਸੈਕਟਰ 105 ਤੋਂ 34 ਸਾਲਾ ਪੁਰਸ਼, ਜੀਰਕਪੁਰ ਤੋਂ 60 ਸਾਲਾ ਪੁਰਸ਼, ਸੈਕਟਰ 71 ਤੋਂ 29 ਸਾਲਾ ਪੁਰਸ਼, ਜੀਰਕਪੁਰ ਤੋਂ 34 ਸਾਲਾ ਪੁਰਸ਼ ਤੇ 58 ਸਾਲਾ ਮਹਿਲਾ, ਫੇਜ 7 ਤੋਂ 78 ਸਾਲਾ ਪੁਰਸ਼, ਧਨੌਲੀ ਤੋਂ 62 ਸਾਲਾ ਪੁਰਸ਼, ਸੈਕਟਰ 54 ਤੋਂ 20 ਸਾਲਾ ਪੁਰਸ਼, ਜੀਰਕਪੁਰ ਤੋਂ 39 ਸਾਲਾ ਮਹਿਲਾ, ਢਕੋਲੀ ਤੋਂ 29 ਸਾਲਾ ਪੁਰਸ਼, ਫੇਜ 9 ਤੋਂ 38 ਸਾਲਾ ਮਹਿਲਾ, ਸੋਹਾਣਾ ਤੋਂ 23 ਸਾਲਾ ਪੁਰਸ਼, ਜੀਰਕਪੁਰ ਤੋਂ 32 ਸਾਲਾ ਪੁਰਸ਼, ਢਕੋਲੀ ਤੋਂ 35 ਸਾਲਾ ਪੁਰਸ਼, ਫੇਜ 7 ਤੋਂ 44 ਸਾਲਾ ਮਹਿਲਾ, ਮਨੌਲੀ ਤੋਂ 41 ਸਾਲਾ ਮਹਿਲਾ, ਫੇਜ 7 ਤੋਂ 50 ਸਾਲਾ ਪੁਰਸ਼, ਫੇਜ 2 ਤੋਂ 27 ਸਾਲਾ ਪੁਰਸ਼, ਘੜੂੰਆਂ ਤੋਂ 56 ਸਾਲਾ ਪੁਰਸ਼, ਜੰਡਾਲੀ ਤੋਂ 58 ਸਾਲਾ ਪੁਰਸ਼, ਡੱਪਰ ਤੋਂ 20 ਸਾਲਾ ਮਹਿਲਾ, ਡੇਰਾ ਜਗਾਦਰੀ ਤੋਂ 30 ਸਾਲਾ ਪੁਰਸ਼, ਮੁੰਡੀ ਖਰੜ ਤੋਂ 31 ਸਾਲਾ ਮਹਿਲਾ ਤੇ 37 ਸਾਲਾ ਪੁਰਸ਼, ਸੈਕਟਰ 68 ਤੋਂ 46 ਸਾਲਾ ਪੁਰਸ਼ ਤੇ 50 ਸਾਲਾ ਮਹਿਲਾ, ਢਕੋਲੀ ਤੋਂ 30 ਸਾਲਾ ਪੁਰਸ਼, ਜੀਰਕਪੁਰ ਤੋਂ 32, 56 ਸਾਲਾ ਪੁਰਸ਼, ਸੈਕਟਰ 125 ਤੋਂ 33 ਸਾਲਾ ਪੁਰਸ਼, ਜੀਰਕਪੁਰ ਤੋਂ 68 ਸਾਲਾ ਮਹਿਲਾ ਤੇ 78 ਸਾਲਾ ਪੁਰਸ਼, ਢਕੋਲੀ ਤੋਂ 54 ਸਾਲਾ ਪੁਰਸ਼, ਫੇਜ 11 ਤੋਂ 27, 38 ਸਾਲਾ ਪੁਰਸ਼, ਸੈਕਟਰ 91 ਤੋਂ 45 ਸਾਲਾ ਪੁਰਸ਼, ਮੋਹਾਲੀ ਤੋਂ 60 ਸਾਲਾ ਪੁਰਸ਼, ਜੀਰਕਪੁਰ ਤੋਂ 34 ਸਾਲਾ ਪੁਰਸ਼, ਫੇਜ 5 ਤੋਂ 44 ਸਾਲਾ ਪੁਰਸ਼, ਖਰੜ ਤੋਂ 72 ਸਾਲਾ ਮਹਿਲਾ, ਨਯਾਗਾਓਂ ਤੋਂ 20 ਸਾਲਾ ਪੁਰਸ਼, ਫੇਜ 11 ਤੋਂ 71 ਸਾਲਾ ਪੁਰਸ਼, ਖਰੜ ਤੋਂ 40 ਸਾਲਾ ਪੁਰਸ਼, ਕਿਸ਼ਨਪੁਰਾ ਤੋਂ 40 ਸਾਲਾ ਪੁਰਸ਼ ਤੇ 41 ਸਾਲਾ ਮਹਿਲਾ, ਸੋਹਾਣਾ ਤੋਂ 22, 27 ਸਾਲਾ ਪੁਰਸ਼, ਮੋਹਾਲੀ ਤੋਂ 36 ਸਾਲਾ ਪੁਰਸ਼ ਤੇ 26 ਸਾਲਾ ਮਹਿਲਾ, ਨਾਰੰਗਗੜ੍ਹ ਤੋਂ 57 ਸਾਲਾ ਪੁਰਸ਼, ਢਕੋਲੀ ਤੋਂ 46 ਸਾਲਾ ਪੁਰਸ਼, ਮੁਬਾਰਕਪੁਰ ਤੋਂ 38 ਸਾਲਾ ਪੁਰਸ਼, ਡੇਰਾਬੱਸੀ ਤੋਂ 49, 30 ਸਾਲਾ ਪੁਰਸ਼, ਸੈਕਟਰ 66 ਤੋਂ 31, 26 ਸਾਲਾ ਪੁਰਸ਼, ਸੈਕਟਰ 78 ਤੋਂ 31 ਸਾਲਾ ਪੁਰਸ਼, ਜੀਰਕਪੁਰ ਤੋਂ 28 ਸਾਲਾ ਮਹਿਲਾ, ਨਯਾਗਾਓਂ ਤੋਂ 47 ਸਾਲਾ ਪੁਰਸ਼, ਫੇਜ 2 ਤੋਂ 71 ਸਾਲਾ ਪੁਰਸ਼ ਅਤੇ ਮੋਹਾਲੀ ਤੋਂ 14 ਸਾਲਾ ਲੜਕਾ ਸ਼ਾਮਲ ਹੈ।
ਅੱਜ 18 ਮਰੀਜ਼ ਠੀਕ ਹੋ ਗਏ ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾ ਵਿੱਚ ਸੈਕਟਰ 65 ਤੋਂ 76 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਹ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਟੀ.ਬੀ. ਤੋਂ ਪੀੜਤ ਸੀ। ਦੂਜਾ ਮਰੀਜ ਮਾਮੂਪੁਰ ਤੋਂ 56 ਸਾਲਾ ਮਹਿਲਾ ਹੈ, ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ। ਤੀਜਾ ਮਰੀਜ ਡੇਰਾਬੱਸੀ ਤੋਂ 42 ਸਾਲਾ ਪੁਰਸ਼ ਹੈ ਉਹ ਹਾਈਪਰਟੈਂਸ਼ਨ ਨਾਲ ਪੀੜਤ ਸੀ ਅਤੇ ਚੌਥਾ ਮਰੀਜ ਜੀਰਕਪੁਰ ਤੋਂ 87 ਸਾਲਾ ਪੁਰਸ਼ ਹੈ, ਉਹ ਫੇਫੜਿਆਂ ਨਾਲ ਸਬੰਧਤ ਰੋਗ ਨਾਲ ਪੀੜਤ ਸੀ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 2004 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 969, ਠੀਕ ਹੋਏ ਮਰੀਜਾਂ ਦੀ ਗਿਣਤੀ 995 ਹੈ ਅਤੇ 40 ਮਰੀਜਾਂ ਦੀ ਮੌਤ ਹੋ ਚੁੱਕੀ ਹੈ।