← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 23 ਮਾਰਚ 2020 - ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਸਰਾਂ ਦੇ ਕੋਲ ਕਮਰਾ ਲੱਭਣ ਲਈ ਪਹੁੰਚੇ ਇਕ ਚੀਨ ਤੋਂ ਆਏ ਸ਼ੱਕੀ ਮਰੀਜ਼ ਦੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀ ਟੀਮ ਵਲ ਰੋਕਿਆ ਗਿਆ। ਜਲਦ ਹੀ ਇਸ ਨੂੰ ਸਿਹਤ ਵਿਭਾਗ ਦੀ ਟੀਮ ਦੇ ਨਾਲ ਕੋਰਨਟਾਇਨ ਸੈਂਟਰ ਭੇਜਿਆ ਜਾਵੇਗਾ।
Total Responses : 265