ਚੰਡੀਗੜ੍ਹ, 24 ਮਾਰਚ 2020 - ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਸਪਤਾਲਾਂ ਅਤੇ ਕੈਮਿਸਟ ਦੁਕਾਨਾਂ ਲਈ ਨਵੇਂ ਆਰਡਰ ਜਾਰੀ ਕੀਤੇ ਗਏ ਹਨ ਕਿ ਕਰਫਿਊ ਦੌਰਾਨ ਹਸਪਤਾਲ ਅਤੇ ਕੈਮਿਸਟ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਹਾਲਾਂਕਿ, ਕੈਮਿਸਟ ਸ਼ਾਪ ਮਾਲਕਾਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਆਪਣੇ ਮੈਡੀਕਲ ਖੋਲ੍ਹਣ ਲਈ ਡੀ ਸੀ ਦਫਤਰ ਤੋਂ ਆਪਣੇ ਪਾਸ ਬਣਾ ਲੈਣ।
ਇਸ ਤੋਂ ਇਲਾਵਾ, ਇਹ ਵੀ ਦੱਸਿਆ ਗਿਆ ਹੈ ਕਿ ਦਵਾਈਆਂ ਦੀ ਹੋਮ ਡਿਲਿਵਰੀ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਗਿਆ ਹੈ। ਇਨ੍ਹਾਂ ਤਿੰਨ ਨੰਬਰਾਂ 'ਤੇ 9815272650, 9814055034 ਅਤੇ 9876537241 'ਤੇ ਸਵੇਰੇ 10:00 ਵਜੇ ਤੋਂ ਸਵੇਰੇ 07:00 ਵਜੇ ਤੱਕ ਦਵਾਈਆਂ ਕਾਲ ਕਾਲ ਕਰਕੇ ਦਵਾਈਆਂ ਦੀ ਹੋਮ ਡਿਲਿਵਰੀ ਲਈ ਜਾ ਸਕਦੀ ਹੈ।