← ਪਿਛੇ ਪਰਤੋ
ਨਵੀਂ ਦਿੱਲੀ, 15 ਨਵੰਬਰ, 2016 : ਦੇਸ਼ ਦੀਆਂ ਸਾਰੀਆਂ ਜ਼ਿਲ੍ਹਾ ਸਹਿਕਾਰੀ ਬੈਂਕਾਂ ਦੀਆਂ ਸ਼ਾਖਾਵਾਂ 'ਚ 1000 ਤੇ 500 ਦੇ ਨੋਟ ਬਦਲਣ 'ਤੇ ਰਿਜ਼ਰਵ ਬੈਂਕ ਨੇ ਪਾਬੰਦੀ ਲਗਾ ਦਿੱਤੀ ਹੈ। ਰਿਜ਼ਰਵ ਬੈਂਕ ਨੂੰ ਇਹਨਾਂ ਬੈਂਕਾਂ 'ਚ ਗੜਬੜੀ ਕਰ ਆਪਣੀ ਪਛਾਣ ਵਾਲਿਆਂ ਨੂੰ ਨੋਟ ਬਦਲਣ ਦੀ ਸ਼ਿਕਾਇਤ ਮਿਲ ਰਹੀ ਸੀ।
Total Responses : 265