← ਪਿਛੇ ਪਰਤੋ
ਨੋਇਡਾ, 15 ਦਸੰਬਰ, 2016 : ਨੋਇਡਾ 'ਚ ਐਕਸਿਸ ਬੈਂਕ ਦੀ ਇਕ ਬਰਾਂਚ ਤੋਂ 20 ਫਰਜੀ ਬੈਂਕ ਖਾਤਿਆਂ ਦਾ ਪਤਾ ਚਲਿਆ ਹੈ। ਜਿਸ ਵਿਚ ਨੋਟਬੰਦੀ ਤੋਂ ਬਾਅਦ ਉਨ੍ਹਾਂ ਵਿਚ 60 ਕਰੋੜ ਜਮਾਂ ਕਰਵਾਏ ਗਏ ਸਨ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ।
Total Responses : 265