← ਪਿਛੇ ਪਰਤੋ
ਚੰਡੀਗੜ੍ਹ, 2 ਦਸੰਬਰ, 2016 : ਨੋਟਬੰਦੀ ਦੇ ਅੱਜ 24ਵੇਂ ਦਿਨ ਸਰਕਾਰ ਵੱਲੋਂ ਕੁੱਝ ਥਾਵਾਂ ‘ਤੇ ਪੁਰਾਣੇ ਨੋਟ ਚਲਾਉਣ ਦਾ ਅੱਜ ਆਖਰੀ ਦਿਨ ਹੈ। ਇਸ ਦੇ ਨਾਲ ਹੀ ਹਾਈਵੇ ‘ਤੇ ਟੋਲ ਪਲਾਜ਼ਾ ਮਾਫ ਕੀਤੇ ਜਾਣ ਦੀ ਛੋਟ ਅੱਜ ਖਤਮ ਹੋ ਜਾਏਗੀ। ਕੱਲ੍ਹ ਤੋਂ ਪਹਿਲਾਂ ਵਾਂਗ ਹੀ ਟੋਲ ਟੈਕਸ ਅਦਾ ਕਰਨਾ ਪਏਗਾ। ਹਾਲਾਂਕਿ ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤੇ ਹੁਕਮਾਂ ਮੁਤਾਬਕ 15 ਦਸੰਬਰ ਤੱਕ ਤੁਸੀਂ 500 ਦੇ ਪੁਰਾਣੇ ਨੋਟ ਨਾਲ ਇਹ ਟੈਕਸ ਅਦਾ ਕਰ ਸਕੋਗੇ।
Total Responses : 265