← ਪਿਛੇ ਪਰਤੋ
ਲੁਧਿਆਣਾ, 19 ਨਵੰਬਰ, 2016 : ਨੇੜਲੇ ਇਲਾਕੇ ਸ਼ਿਵਪੁਰੀ 'ਚ ਨੋਟਬੰਦੀ ਤੋਂ ਦੁਖੀ ਹੋ ਕੇ ਇੱਕ ਵਿਅਕਤੀ ਵੱਲੋਂ ਫਾਹਾ ਲਗਾ ਲੈਣ ਦੀ ਖ਼ਬਰ ਮਿਲੀ ਹੈ । ਮ੍ਰਿਤਕ ਅਨਿਲ ਕੁਮਾਰ ਸਿਡਾਨਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ 3-4 ਦਿਨਾਂ ਤੋਂ ਨੋਟ ਬਦਲੀ ਲਈ ਬੈਂਕ ਜਾ ਰਿਹਾ ਸੀ ਪਰ ਨੋਟ ਨਹੀਂ ਬਦਲਾ ਸਕਿਆ ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 265