← ਪਿਛੇ ਪਰਤੋ
ਵਡੋਦਰਾ, 2 ਦਸੰਬਰ, 2016 : ਨੋਟਬੰਦੀ ਕਾਰਨ ਦਾਨ 'ਚ ਲਗਾਤਾਰ ਆ ਰਹੀ ਕਮੀ ਨੂੰ ਧਿਆਨ 'ਚ ਰੱਖਦੇ ਹੋਏ ਗੁਜਰਾਤ ਦੇ ਕੁਝ ਮੰਦਰਾਂ ਨੇ ਕੈਸ਼ਲੈੱਸ ਦਾਨ ਸਵੀਕਾਰ ਕਰਨ ਦੇ ਲਈ ਈ.ਵਾਲਟ ਜਮ੍ਹਾਂ ਸੁਵਿਧਾ ਦੇ ਨਾਲ ਏ.ਟੀ.ਐਮ ਅਤੇ ਸਵਾਈਪ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਹੈ। ਦੁਆਰਿਕਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਨਰਾਜ ਨਥਵਾਨੀ ਨੇ ਦੱਸਿਆ ਲੱਕਾਂ ਲੋਕ ਦੁਆਰਿਕਾ ਆਉਂਦੇ ਹਨ ਅਤੇ ਭਗਵਾਨ ਦੁਆਰਿਕਾਧੀਸ਼ ਦਾ ਆਸ਼ੀਰਵਾਦ ਹਾਸਲ ਕਰਕੇ ਖੁਸ਼ ਮਹਿਸੂਸ ਕਰਦੇ ਹਨ।
Total Responses : 265