← ਪਿਛੇ ਪਰਤੋ
ਨਵੀਂ ਦਿੱਲੀ, 30 ਨਵੰਬਰ, 2016 : ਦਿੱਲੀ ਹਾਈ ਕੋਰਟ ਨੇ ਨੋਟਬੰਦੀ ਤੋਂ ਬਾਅਦ ਵਿਆਹ ਲਈ ਬੈਂਕਾਂ ਤੋਂ ਢਾਈ ਲੱਖ ਰੁਪਏ ਕੱਢਵਾਉਣ ਦੀ ਸੀਮਾ 'ਚ ਢਿੱਲ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਕੇਂਦਰ ਸਰਕਾਰ ਨੇ ਵਿਆਹ ਲਈ ਰਕਮ ਕੱਢਵਾਉਣ ਦੀ ਲਿਮਿਟ ਢਾਈ ਲੱਖ ਰੁਪਏ ਤੈਅ ਕੀਤੀ ਹੈ, ਉਹ ਢਾਈ ਲੱਖ ਰੁਪਏ ਹੀ ਰਹੇਗੀ।
Total Responses : 265