← ਪਿਛੇ ਪਰਤੋ
ਨਵੀਂ ਦਿੱਲੀ, 19 ਦਸੰਬਰ, 2016 : ਕੇਂਦਰ ਸਰਕਾਰ ਨੇ ਹੁਣ ਬੈਂਕਾਂ 'ਚ 500-1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਜਮ੍ਹਾ ਕਰਨ ਦੀ ਸੀਮਾ ਤੈਅ ਕਰ ਦਿੱਤੀ ਹੈ। ਨਵੇਂ ਆਦੇਸ਼ ਦੇ ਅਧੀਨ ਹੁਣ ਤੁਸੀਂ 30 ਦਸੰਬਰ ਤੱਕ ਇਕ ਅਕਾਊਂਟ 'ਚ 5 ਹਜ਼ਾਰ ਰੁਪਏ ਤੋਂ ਵਧ ਦੇ ਪੁਰਾਣੇ ਨੋਟ ਸਿਰਫ ਇਕ ਵਾਰ ਜਮ੍ਹਾ ਕਰ ਸਕੋਗੇ। ਬੈਂਕ ਖਾਤਿਆਂ ਰਾਹੀਂ ਕਾਲੇ ਧਨ ਨੂੰ ਸਫੇਦ ਕਰਨ ਦੇ ਸਿਲਸਿਲੇ 'ਤੇ ਰੋਕ ਲਾਉਣ ਲਈ ਸਰਕਾਰ ਨੇ ਇਹ ਨਵਾਂ ਫੈਸਲਾ ਲਿਆ ਹੈ।
Total Responses : 265