← ਪਿਛੇ ਪਰਤੋ
ਨਵੀਂ ਦਿੱਲੀ, 19 ਮਈ 2019 - ਤਿੰਨ ਐਗਜ਼ਿਟ ਪੋਲਾਂ ਨੇ ਮੋਦੀ ਸਰਕਾਰ ਨੂੰ ਸਪਸ਼ਟ ਬਹੁਮਤ ਨਾਲ ਜਿੱਤ ਹਾਸਲ ਹੋਣ ਦਾ ਅੰਦਾਜ਼ਾ ਲਾਇਆ ਹੈ।
ਟਾਈਮਜ਼ ਨਾੳ-ਵੀ.ਐੱਮ.ਆਰ ਐਗਜ਼ਿਟ ਪੋਲ ਐਨਡੀਏ ਲਈ 300 ਸੀਟਾਂ ਅਤੇ ਯੂਪੀਏ ਲਈ 142 ਸੀਟਾਂ ਦਾ ਅਨੁਮਾਨ ਲਾ ਰਿਹਾ ਹੈ। ਉਥੇ ਹੀ ਰਿਪਬਲਿਕ ਸੀ ਵੋਟਰ ਪੋਲ ਨੇ ਐਨਡੀਏ ਲਈ 287 ਸੀਟਾਂ ਅਤੇ ਯੂਪੀਏ ਲਈ 124 ਸੀਟਾਂ ਦੀ ਭਵਿੱਖਬਾਣੀ ਕੀਤੀ ਹੈ।
Total Responses : 265