ਅਮਰਜੀਤ ਚੰਦਨ ਦੀ ਕਲਮ ਤੋਂ ... ਪੰਜਾਬੀ ਟ੍ਰਿਬਊਨ ਰਿਪੋਰਟ
ਲੰਡਨ, 2 ਸਤੰਬਰ 2019 - ਪਿਛਲੇ ਕਈ ਸਾਲਾਂ ਤੋਂ ਮੈਂ ਪੈਸੇ ਵਾਲ਼ੇ ਤੇ ਸਰਕਾਰੇ-ਦਰਬਾਰੇ ਅਸਰ-ਰਸੂਖ਼ ਰਖਣ ਵਾਲਿ਼ਆਂ ਦੇ ਤਰਲੇ ਕਰਦਾ ਰਿਹਾ ਹਾਂ ਕਿ ਸਾਡੇ ਵੇਲੇ ਦੇ ਮਹਾਨ ਸ਼ਾਸਤਰੀ ਸੰਗੀਤ ਗਾਇਕਾਂ ਕੋਲ਼ੋਂ ਗੁਰਬਾਣੀ ਰਿਕਾਰਡ ਕਰਵਾ ਲੈਣੀ ਚਾਹੀਦੀ ਹੈ। ਕਿੰਨਾ ਚੰਗਾ ਹੁੰਦਾ ਕਿ ਬੜੇ ਗ਼ੁਲਾਮ ਅਲੀ ਖ਼ਾਨ ਸਾਹਿਬ, ਭੀਮਸੇਨ ਜੋਸ਼ੀ, ਓਂਕਾਰਨਾਥ ਠਾਕੁਰ, ਕੁਮਾਰ ਗੰਧਰਵ, ਅਮੀਰ ਖ਼ਾਨ ਵਰਗੇ ਮਹਾਨ ਗਾਇਕਾਂ ਦੀ ਗਾਈ ਗੁਰਬਾਣੀ ਸਾਡੀ ਵਿਰਾਸਤ ਬਣਾ ਲਈ ਜਾਂਦੀ।
ਖ਼ਬਰ ਦੇ ਹੋਰ ਵੇਰਵਿਆਂ ਲਈ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਅਮਰਜੀਤ ਚੰਦਨ ਦੀ ਖ਼ਾਸ ਰਿਪੋਰਟ
ਹੇਠ ਦਿੱਤਾ ਲਿੰਕ ਕਲਿੱਕ ਕਰੋ :-
https://bit.ly/2Un8bbq