← ਪਿਛੇ ਪਰਤੋ
ਲੋਕੇਸ਼ ਰਿਸ਼ੀ
ਚੰਡੀਗੜ੍ਹ, 26 ਅਪ੍ਰੈਲ 2019 - ਭਾਜਪਾ ਤੋਂ ਨਾਰਾਜ਼ ਹੋਏ ਗੁਰਦਾਸਪੁਰ ਦੇ ਆਗੂ ਕਵਿਤਾ ਖੰਨਾ ਅਤੇ ਸਵਰਨ ਸਲਾਰਿਆ ਸ਼ਨੀਵਾਰ ਨੂੰ ਵੱਖ ਵੱਖ ਤੋਰ ਤੇ ਪ੍ਰੈਸ ਕਾਨਫ਼ਰੰਸ ਕਰਨਗੇ। ਕਵਿਤਾ ਖੰਨਾ ਦਿੱਲੀ ਵਿਖੇ ਪ੍ਰੈੱਸਕਾਨਫਰੰਸ ਕਰਨਗੇ ਜਦਕਿ ਸਵਰਨ ਸਲਾਰਿਆ ਗੁਰਦਾਸਪੁਰ ਜਾਂ ਪਠਾਨਕੋਟ ਵਿਖੇ ਪ੍ਰੈੱਸਕਾਨਫਰੰਸ ਕਰਨਗੇ।
Total Responses : 265