← ਪਿਛੇ ਪਰਤੋ
ਖਡੂਰ ਸਾਹਿਬ, 4 ਮਈ 2019 - ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ, ਉਨ੍ਹਾਂ ਦੇ ਬੇਟੇ ਅਤੇ ਤਰਨਤਾਰਨ ਚਰਚ ਦੇ ਪਾਦਰੀ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਤਰਨਤਾਰਨ ਦੇ ਚਰਚ 'ਚ ਜਸਬੀਰ ਡਿੰਪਾ ਦੇ ਪੁੱਤਰ ਉਪਦੇਸ਼ ਗਿੱਲ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਲੀਡਰਾਂ ਨੇ ਜਸਬੀਰ ਸਿੰਘ ਡਿੰਪਾ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਸੀ।
Total Responses : 265