← ਪਿਛੇ ਪਰਤੋ
ਨਵੀਂ ਦਿੱਲੀ, 23 ਮਈ 2020 - ਭਾਰਤ 'ਚ ਘਰੇਲੂ ਉਡਾਣਾਂ ਸ਼ੁਰੂ ਹੋ ਜਾਣ 'ਤੇ ਯਾਤਰੀਆਂ 14 ਦਿਨਾਂ ਲਈ ਕੁਆਰੰਟੀਨ ਨਹੀਂ ਕੀਤਾ ਜਾਏਗਾ। ਏਵੀਏਸ਼ਨ ਮੰਤਰੀ ਹਰਦੀਪ ਪੁਰੀ ਅਨੁਸਾਰ ਜੇਕਰ ਕੋਈ ਕੋਰੋਨਾ ਪਾਜ਼ਿਟਿਵ ਕੇਸ ਆਉਂਦਾ ਹੈ ਤਾਂ ਉਸਨੂੰ ਹਵਾਈ ਅੱਡੇ ਜਾਂ ਉਡਾਣ ਵਿਚ ਦਾਖਲ ਹੋਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਏਗੀ।
ਜ਼ਿਕਰਯੋਗ ਹੈ ਕਿ ਸੋਮਵਾਰ 25 ਮਈ ਤੋਂ ਭਾਰਤ ਦੀਆਂ 33 ਪ੍ਰਤੀਸ਼ਤ ਘਰੇਲੂ ਫਲਾਈਟਾਂ ਉਡਾਣ ਭਰਨਗੀਆਂ।
Total Responses : 267