← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 24 ਅਗਸਤ, 2017 : ਪੰਜਾਬ ਸਰਕਾਰ ਵੱਲੋਂ 25 ਅਗਸਤ ਨੂੰ ਚੰਡੀਗੜ੍ਹ ਵਿਚਲੇ ਆਪਣੇ ਸਾਰੇ ਦਫਤਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ । ਡੇਰਾ ਮੁਖੀ ਨਾਲ ਸਬੰਧਿਤ ਪੰਚਕੂਲਾ ਅਦਾਲਤ ਦੇ ਆਉਣ ਵਾਲੇ ਫੈਸਲੇ ਦੇ ਮੱਦੇਨਜਰ ਅਹਤਿਆਤ ਵਜੋਂ ਸਰਕਾਰ ਨੇ ਿੲਹ ਫੈਸਲਾ ਲਿਆ ਹੈ ।
Total Responses : 265