← ਪਿਛੇ ਪਰਤੋ
ਚੰਡੀਗੜ੍ਹ, 26 ਅਗਸਤ, 2017 : ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਚੰਡੀਗੜ੍ਹ ਸਥਿਤ ਹਰਿਆਣਾ ਐਡਵੋਕੇਟ ਦਫਤਰ ਵਿਚ ਨਿਯੁਕਤ ਡਿਪਟੀ ਐਡਵੋਕੇਟ ਜਰਨਲ ਗੁਰਦਾਸ ਸਿੰਘ ਸਲਵਾਰਾ ਨੂੰ ਮੁਅੱਤਲ ਦਿੱਤਾ ਹੈ। ਰਾਮ ਰਹੀਮ ਕੇਸ 'ਚ ਸਰਕਾਰ ਵਲੋਂ ਅਦਾਲਤ 'ਚ ਪੱਖ ਰੱਖਣ ਵਾਲੇ ਡਿਪਟੀ ਐਡਵੋਕੇਟ ਜਨਰਲ ਗੁਰਦਾਸ ਸਿੰਘ ਨੇ ਅਦਾਲਤ 'ਚ ਸੁਣਵਾਈ ਦੇ ਦੌਰਾਨ ਰਾਮ ਰਹੀਮ ਦਾ ਬੈਗ ਚੁੱਕਿਆ, ਜਿਸ ਤੋਂ ਬਾਅਦ ਹੀ ਉਨ੍ਹਾਂ 'ਤੇ ਕਈ ਸਵਾਲ ਉੱਠਣ ਲੱਗੇ ਸਨ। ਹੁਣ ਉਨ੍ਹਾਂ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Total Responses : 265