ਚੰਡੀਗੜ੍ਹ, 24 ਅਗਸਤ, 2017 : ਹਰਿਆਣਾ ਸਰਕਾਰ ਨੇ ਤਾਊ ਦੇਵੀ ਲਾਲ ਸਟੇਡੀਅਮ ਕੰਪਲੈਕਸ, ਸੈਕਟਰ-3, ਪੰਚਕੂਲਾ ਨੂੰ ਕਮਿਸ਼ਨਰ ਦਫ਼ਤਰ ਪੰਚਕੂਲਾ ਲਈ ਅਤੇ ਦਲਬੀਰ ਸਿੰਘ ਇੰਨਡੋਰ ਸਟੇਡੀਅਮ ਸਿਰਸਾ ਨੂੰ ਤੁਰੰਤ ਪ੍ਰਭਾਵ ਨਾਲ ਵਿਸ਼ੇਸ਼ ਜੇਲ੍ਹ' ਐਲਾਨਿਆ ਗਿਆ ਹੈ। ਇਹ ਆਦੇਸ਼ ਅਗਲੇ ਆਦੇਸ਼ਾਂ ਤਕ ਜਾਰੀ ਰਹੇਗਾ। ਇਸ ਸਬੰਧ ਵਿਚ ਇਕ ਨੋਟੀਫ਼ਿਕੇਸ਼ਨ ਅੱਜ ਇੱਥੇ ਜੇਲ੍ਹ ਵਿਭਾਗ ਵੱਲੋ ਜਾਰੀ ਕੀਤੀ ਗਈ ਹੈ।