← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 28 ਅਗਸਤ, 2017 : ਡੇਰਾ ਸੱਚਾ ਸੋਧਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਮੀ ਦੇ ਯੋਨ ਸੋਸ਼ਣ ਦੇ ਮਾਮਲੇ ਦੇ ਸੰਬੰਧ ਵਿਚ ਦੋਸ਼ੀ ਹੋਣ ਦਾ ਫੈਸ਼ਲਾ ਸੀ ਬੀ ਆਈ ਦੀ ਪੰਚਕੂਲਾ ਅਦਾਲਤ ਵਲੋਂ ਸੁਣਾਇਆ ਗਿਆ, ਜਿਸ ਦੇ ਸਬੰਧ ਅੱਜ 2.30 ਵਜੇ ਰੋਹਤਕ ਜੇਲ ਕੋਰਟ ਵਿਚ ਸਜਾ ਦੇਣ ਦਾ ਫੈਸਲਾ ਹੋਣਾ ਹੈ ਇਸੇ ਲਈ ਇਤਿਆਤ ਵਜੋਂ ਪਟਿਆਲਾ ਵਿਚ 2ਵਜੇ ਤੋਂ ਅਣਮਿੱਥੇ ਸਮੇ ਲਈ ਕਰਫਿਊ ਲਾਗੂ ਕਰ ਦਿੱਤਾ ਗਿਆ ।
Total Responses : 265