← ਪਿਛੇ ਪਰਤੋ
ਨਵੀਂ ਦਿੱਲੀ, 9 ਮਈ 2021 - ਦਿੱਲੀ 'ਚ ਕੇਜਰੀਵਾਲ ਸਰਕਾਰ ਵੱਲੋਂ ਇੱਕ ਵਾਰ ਫੇਰ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੈਟਰੋ ਵੀ ਬੰਦ ਕਰ ਦਿੱਤੀ ਗਈ ਹੈ। ਕੇਰੀਵਾਲ ਸਰਕਾਰ ਵੱਲੋਂ 17 ਮਈ ਸੋਮਵਾਰ ਸਵੇਰ 5 ਵਜੇ ਤੱਕ ਲਾਕ ਡਾਊਨ ਵਧਾ ਦਿੱਤਾ ਗਿਆ ਹੈ।
दिल्ली में कोरोना की स्थिति पर महत्वपूर्ण प्रेस वार्ता | LIVE https://t.co/wERioNDs0M — Arvind Kejriwal (@ArvindKejriwal) May 9, 2021
दिल्ली में कोरोना की स्थिति पर महत्वपूर्ण प्रेस वार्ता | LIVE https://t.co/wERioNDs0M
Total Responses : 267