← ਪਿਛੇ ਪਰਤੋ
ਮੈਡੀਕਲ ਕਾਲਜ ਦੇ ਡਾ. ਰਾਜਨ ਦੀ ਕੋਰੋਨਾ ਕਾਰਨ ਰਜਿੰਦਰਾ ਹਸਪਤਾਲ 'ਚ ਮੌਤ
ਜਗਤਾਰ ਸਿੰਘ
ਪਟਿਆਲਾ, 18 ਮਈ 2021 . ਮੈਡੀਕਲ ਕਾਲਜ ਦੇ ਸਰਜਰੀ ਵਿਭਾਗ ਦੇ ਸੀਨੀਅਰ ਡਾਕਟਰ ਰਾਜਨ ਪਿਛਲੇ ਇਕ ਮਹੀਨੇ ਤੋਂ ਬਿਮਾਰ ਸਨ ਤੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਇਲਾਜ ਅਧੀਨ ਸਨ। ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ ਨੇ ਦੱਸਿਆ ਕਿ ਕੋਵਿਡ ਕਾਰਨ ਡਾ਼ ਰਾਜਨ ਦੇ ਫੇਫੜੇ ਖਰਾਬ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਥਨਕ ਕੋਲੰਬੀਆ ਏਸ਼ੀਆ ਹਸਪਤਾਲ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਸੀ। ਡਾ. ਰਾਜਨ ਪੀ ਐਸ ਐਮ ਐਸ ਸਨ ਉਹ ਨਵਾਂ ਸ਼ਹਿਰ ਦੇ ਬੰਗਾ ਨਾਲ ਸਬੰਧਤ ਸਨ ਡਾਕਟਰ ਰਾਜਨ 37 ਦੀ ਉਮਰ ਸੀ।
Total Responses : 267