← ਪਿਛੇ ਪਰਤੋ
ਆਗਰਾ, 9 ਨਵੰਬਰ, 2016 : ਆਗਰਾ 'ਚ ਦੇਸ਼-ਵਿਦੇਸ਼ ਦੇ ਸੈਲਾਨੀ 500-1000 ਦੇ ਨੋਟ ਹੱਥਾਂ 'ਚ ਲੈ ਕੇ ਘੁੰਮ ਰਹੇ ਹਨ। ਪਰੰਤੂ ਉਨ੍ਹਾਂ ਨੂੰ ਤਾਜ ਮਹਿਲ ਦੇ ਅੰਦਰ ਜਾਣ ਦੀ ਟਿਕਟ ਨਹੀਂ ਮਿਲ ਰਹੀ ਹੈ। ਤਾਜ ਮਹਿਲ 'ਤੇ ਵੀ ਨੋਟਾਂ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ।
Total Responses : 267