ਇਕ ਵਪਾਰੀ ਨੇ ਪਹਿਲਾ ਹੀ ਭਰਵਾ ਰੱਖੇ ਚੈਕ।
ਪਟਿਆਲਾ, 5 ਦਸੰਬਰ, 2016 : ਦੋ ਨੰਬਰ ਦਾ ਪੇਸ਼ਾ ਕਿਵੇ ਬਣਦਾ ਹੈ ਇਕ ਨੰਬਰ ਭਾਰਤੀਆਂ ਨੂੰ ਇਸ ਲਈ ਜੁਗਾੜ ਫਿੱਟ ਕਰਨਾ ਆਉਂਦਾ ਹੈ ਉਹ ਇਹ ਵੀ ਜਾਣਦੇ ਕਿ ਨਵੀਂ ਕਰੰਸੀ ਨਾਲ ਕਿਵੇਂ ਪੈਸਾ ਕਮਾਇਆ ਜਾ ਸਕਦਾਹੈ। ਦੁਕਾਨ ਦਾਰਾ ਕੋਲ ਅਕਸਰ ਪੈਸਾ ਆ ਜਾਂਦਾ ਕਿਉਂਕਿ ਉਹ ਸੌਦਾ ਵੇਚਦੇ ਹਨ ਤੇ ਅਕਸਰ ਗਾਹਕ ਨੂੰ ਟੂਟੇ ਪੈਸੇ ਦੇਣ ਲਈ ਕਹਿੰਦੇ ਹਨ। ਸਾਰਾ ਦਿਨ ਵਿਚ 15 ,20 ਹਜਾਰ ਇਕ ਚੰਗੇਦੁਕਾਨ ਦਾਰ ਕੋਲ ਆ ਜਾਂਦਾ ਹੈ ਜਦੋ ਕਿਸੇ ਗਾਹਕ ਕੋਲ ਟੂਟੇ ਪੈਸੇ ਨਹੀਂ ਹੁੰਦੇ ਜਿਵੇ ਲੱਗਦੀ ਲਗੇ ਗਾਹਕ ਨੂੰ ਕਿਹਾ ਜਾਂਦਾ ਕੇ ਦੇਖੋ ਜੀ ਬੈਂਕ ਵਾਲੇ ਪੰਜ ਪਰਸੈਂਟ ਮੰਗਦੇ ਨੇ ਤਾ ਪੈਸੇ ਦੇਦੇਨੇ, ਜੇਕਰ ਕੋਈ ਨਹੀਂ ਕਟਾਦਾ ਤਾ ਕਹਿ ਦਿੱਤਾ ਜਾਂਦਾ ਹੈ ਪੇਰੇ ਕੋਲ ਏਨੀ ਸ਼ਇਦ ਭਾਨ ਨਾ ਹੀ ਹੋਵੇ ਤੁਸੀਂ ਟੂਟੇ ਹੀ ਲੈ ਆਵੋ। ਦੂਜਾ ਤਰੀਕਾ ਇਹ ਹੈ ਹਰ ਦੁਕਾਨ ਦਾਰ ਨੇ ਤਕਰੀਬਨਸਵੀਪ ਮਸ਼ੀਨ ਰੱਖ ਲਈ ਹੈ ਤਾ ਜੇ ਉਨਾਂ ਨੂੰ ਕੋਈ ਕਹਿ ਕਿ ਬੈਂਕ ਤਾ ਪੈਸੇ ਦਿੰਦਾ ਹੀ ਨਹੀਂ ਤਾ ਉਨ੍ਹਾਂ ਫੱਟ ਜਵਾਬ ਹੁੰਦਾ ਹੈ ਕਿੰਨੇ ਚਾਹੀਦੈ ਦੇ ਨੇ ਅਸੀਂ ਤਾ ਆਹ ਮਸ਼ੀਨ ਬੈਂਕ ਨਾਲ ਸਿੱਧੀਜੋੜੀ ਹੋਈ ਹੈ ਤਿੰਨ ਪਰਸੈਂਟ ਬੈਂਕ ਕੱਟ ਲੈਂਦਾ ਏ ਤੇ ਸਾਡੇ ਕੋਲ ਦੋ ਪਰਸੈਂਟ ਹੀ ਆਉਂਦੇ ਤੇ ਜਿੰਨੇ ਮਰਜੀ ਪੈਸੇ ਲੈ ਜਾਵੋ। ਵਪਾਰੀ ਯਨੀ ਆੜਤੀਆ ਕੀ ਕਰਦਾ ਹੈ ਕਿਸਾਨ ਨੂੰ ਪੈਸੇ ਨਹੀਂਦਿੰਦਾ ਉਸ ਦੇ ਖਾਤੇ ਵਿਚ ਪੁਰਾਣੇ ਨੋਟ ਕਿਸਾਨ ਤੋਂ ਹੀ ਜਮਾ ਕਰਵਾ ਦਿੰਦਾ ਹੈ ਸੋ ਹੋ ਗਏ ਨਾ ਵਪਾਰੀ ਦੇ ਇਕ ਨੰਬਰ ਦੇ ਸਾਰੇ ਪੈਸੇ। ਇਕ ਹੋਰ ਢੰਗ ਹੈ ਵਪਾਰੀ ਕੋਲ, ਕੇ ਕਿਸਾਨ ਤੋਂ ਪਹਿਲਾਹੀ ਖਾਲੀ ਚੈੱਕ ਲੈ ਕੇ ਰੱਖ ਲੈਂਦਾ ਹੈ ਤੇ ਪੈਸੇ ਕਢਵਾ ਲੈਂਦਾ ਹੈ। ਇਸੇ ਤਰ੍ਹਾਂ ਰਾਜਨੀਤੀਵਾਨ ਕਰਦੇ ਹਨ ਚੇਲਿਆਂ ਨੂੰ ਕਹਿੰਦੇ ਹਨ ਕਿ ਪਾਰਟੀ ਚੰਦਾ ਦਿਓ ਤਾ ਉਨ੍ਹਾਂ ਤੋਂ ਇਹ ਕਹਿ ਕਿ ਚੈਕ ਲੈਲਿਆ ਜਾਂਦਾ ਹੈ ਕੇ ਬੈਂਕ ਤਾ ਪੈਸੇ ਦਿੰਦਾ ਨਹੀਂ ਇਸਲਈ ਚੈਕ ਦੇ ਦਿਓ ਚੈਕ ਸਿੱਧਾ ਖਾਤੇ ਚ ਤੇ ਬੈਨਰ ਲਗਾਉਣ ਲਈ ਆਪਣੇ ਦੋ ਨੰਬਰ ਦੇ। ਬੈੰਕ ਦਾ ਵੀ ਮਾੜਾ ਹਾਲ ਪਰਸੇਂਟਜ ਦੇ ਕੇ ਜਦੋਮਰਜੀ ਜਿੰਨੇ ਮਰਜੀ ਲੈ ਜਾਓ ਉਹ ਵੀ ਪਹਿਲਾ ਹੀ ਚੈਕ ਭਰਵਾ ਕੇ ਰੱਖ ਲੈਂਦੇ ਨੇ ਤੇ ਖ਼ੁਸ਼ ਰਹਿਦੇ ਨੇ। ਇਹੋ ਗੱਲ ਪ੍ਰੋਪਰਟੀ ਡੀਲਰਾਂ ਦੀ ਜਮੀਨ /ਪਲਾਂਟ ਵੇਚਦੇ ਨੇ ਬਜਾਰ ਦੇ ਰੇਟ ਰਜਿਸਟਰੀਹੁੰਦੀ ਹੈ ਸਰਕਾਰ ਦੇ ਰੇਟ।