← ਪਿਛੇ ਪਰਤੋ
ਨਵੀਂ ਦਿੱਲੀ, 15 ਨਵੰਬਰ, 2016 : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਮੋਦੀ ਨੇ ਸਿਆਸਤ ਖਾਤਰ ਆਪਣੀ ਮਾਂ ਨੂੰ ਬੈਂਕ ਦੀ ਕਤਾਰ 'ਚ ਲਗਾ ਕੇ ਠੀਕ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਦੀ ਕਤਾਰ 'ਚ ਲੱਗਣਾ ਹੋਵੇ ਤਾਂ ਉਹ ਖੁਦ ਲੱਗਣਗੇ ਪਰ ਮਾਂ ਨੂੰ ਕਤਾਰ 'ਚ ਲੱਗਣ ਲਈ ਨਹੀਂ ਕਹਿਣਗੇ।
Total Responses : 267