← ਪਿਛੇ ਪਰਤੋ
ਲੁਧਿਆਣਾ, 10 ਨਵੰਬਰ, 2016 : ਸ਼ਹਿਰ 'ਚ ਸੁਨਿਆਰਿਆਂ ਦੀਆਂ ਦੁਕਾਨਾਂ 'ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿਛਲੇ 2 ਦਿਨਾਂ ਤੋਂ ਆਮਦਨ ਕਰ ਵਿਭਾਗ ਨੂੰ ਕਾਲਾ ਧਨ ਚਿੱਟਾ ਕਰਨ ਬਦਲੇ ਸੁਨਿਆਰਿਆਂ ਵੱਲੋਂ ਸੋਨਾ ਗੈਰਕਾਨੂੰਨੀ ਢੰਗ ਨਾਲ ਵੇਚਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
Total Responses : 267