← ਪਿਛੇ ਪਰਤੋ
ਨਵੀਂ ਦਿੱਲੀ, 8 ਨਵੰਬਰ, 2016 : 8 ਨਵੰਬਰ ਦੀ ਅੱਧੀ ਰਾਤ ਤੋਂ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ ਹਨ। ਏਟੀਐਮ 'ਚੋਂ ਇਕ ਦਿਨ 'ਚ 2000 ਰੁਪਏ ਹੀ ਕੱਢੇ ਜਾ ਸਕਦੇ ਹਨ । ਪ੍ਰਧਾਨ ਮੰਤਰੀ ਮੋਦੀ ਨੇ ਕਾਲੇ ਧਨ ਨੂੰ ਨਕੇਲ ਪਾਉਣ ਲਈ ਅਜਿਹਾ ਕੀਤਾ ਹੈ । ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿਨ੍ਹਾਂ ਕੋਲ 500 ਅਤੇ 1000 ਦੇ ਨੋਟ ਹਨ ਉਹ 10 ਨਵੰਬਰ ਤੋਂ 30 ਦਸੰਬਰ ਤੱਕ ਬੈਂਕ ਅਤੇ ਮੁੱਖ ਡਾਕਖ਼ਾਨਿਆਂ 'ਚ ਜਮ੍ਹਾ ਕਰਕੇ ਉਸ ਦੇ ਬਦਲੇ ਨਵੇਂ ਨੋਟ ਲੈ ਸਕਦੇ ਹਨ ।
Total Responses : 267