← ਪਿਛੇ ਪਰਤੋ
ਸ਼੍ਰੀਨਗਰ, 15 ਦਸੰਬਰ, 2016 : ਜੰਮੂ-ਕਸ਼ਮੀਰ ਬੈਂਕ ਦੀ ਬਰਾਂਚ ਤੋਂ ਅੱਤਵਾਦੀਆਂ ਨੇ ਕਰੀਬ 11 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿਲੇ ਦੇ ਰਤਨੀਪੋਰਾ 'ਚ ਜੇ. ਐਂਡ ਕੇ. ਬੈਂਕ ਬਰਾਂਚ ਤੋਂ ਅੱਤਵਾਦੀਆਂ ਨੇ ਬੰਦੂਕ ਦੇ ਜ਼ੋਰ 'ਤੇ 11 ਲੱਖ ਰੁਪਏ ਲੁੱਟ ਲਏ। ਇਸ ਤੋਂ ਪਹਿਲਾਂ ਵੀ ਅੱਤਵਾਦੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
Total Responses : 267