← ਪਿਛੇ ਪਰਤੋ
ਚੰਡੀਗੜ੍ਹ, 25 ਅਪ੍ਰੈਲ 2019 - ਤਾਜ਼ਾ-ਤਾਜ਼ਾ ਕਾਂਗਰਸ ਜੁਆਇਨ ਕਰ ਗਏ ਖਹਿਰਾ ਧੜੇ ਦੇ 'ਆਪ' ਵਿਧਾਇਕ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਪਰ ਮਾਨਸ਼ਾਹੀਆ ਵੱਲੋਂ ਆਪਣਾ ਅਸਤੀਫਾ ਕਿਸਨੂੰ ਭੇਜਿਆ ਗਿਆ ਹੈ, ਇਸ ਬਾਬਤ ਉਨ੍ਹਾਂ ਵੱਲੋਂ ਅਸਤੀਫੇ 'ਚ ਕੁਝ ਵੀ ਵੇਰਵਾ ਨਹੀਂ ਦਿੱਤਾ ਗਿਆ।
ਮਾਨਸ਼ਾਹੀਆ ਵੱਲੋਂ ਦਿੱਤਾ ਅਸਤੀਫਾ ਹੇਠ ਪੜ੍ਹੋ :-
Total Responses : 267