← ਪਿਛੇ ਪਰਤੋ
ਗੁਰਦਾਸਪੁਰ, 18 ਮਈ 2019 - ਉੱਘੇ ਬਾਲੀਵੁੱਡ ਸਟਾਰ ਧਰਮਿੰਦਰ ਸੱਤਵੇਂ ਗੇੜ ਤੇ ਆਖਰੀ ਗੇੜ ਦਾ ਚੋਣ ਪ੍ਰਚਾਰ ਖ਼ਤਮ ਹੋਣ ਮਗਰੋਂ ਅੱਜ ਵਾਪਸ ਮੁੰਬਈ ਰਵਾਨਾ ਹੋ ਗਏ। ਧਰਮਿੰਦਰ ਮੁੰਬਈ ਤੋਂ ਪੰਜਾਬ 'ਚ ਆਪਣੇ ਪੁੱਤ ਸੰਨੀ ਦਿਓਲ ਲਈ ਪ੍ਰਚਾਰ ਕਰਨ ਆਏ ਸਨ। ਸੰਨੀ ਦਿਓਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਨ। ਧਰਮਿੰਦਰ ਨੇ ਮੁੰਬਈ ਨੂੰ ਵਾਪਿਸ ਰਵਾਨਾ ਹੁੰਦੇ ਸਮੇਂ ਆਪਣੇ ਪੁੱਤਰ ਸੰਨੀ ਦਿਓਲ ਨੂੰ ਜਿੱਤਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
Total Responses : 267