← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 20 ਮਈ 2019 - ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਨੂੰ ਚੋਣ ਰੱਦ ਕਰ ਦਿੱਤਾ ਹੈ। ਇੱਥੇ ਹੁਣ 21 ਮਈ ਨੂੰ ਮੁੜ ਵੋਟਾਂ ਪੈਣਗੀਆਂ। ਚੋਣਾਂ ਵਾਲੇ ਦਿਨ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਾਇਆ ਸੀ ਕਿ ਸੱਤਾ ਧਿਰ ਬੋਗਸ ਵੋਟਾਂ ਭੁਗਤਾ ਰਹੀ ਹੈ।। ਇਸ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਇੱਥੇ ਚੋਣ ਰੱਦ ਕਰ ਦਿੱਤੀ।। ਦੱਸਣਯੋਗ ਹੈ ਕਿ ਇਹ ਬੂਥ ਜ਼ਿਲ੍ਹੇ ਦਾ ਅਤਿ ਸੰਵੇਦਨਸ਼ੀਲ ਬੂਥ ਸੀ।
Total Responses : 267