ਚੰਡੀਗੜ੍ਹ, 19 ਮਈ 2019 - ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਮਨੀਸ਼ ਤਿਵਾੜੀ ਦੀ ਪਿਛਲੇ ਦਿਨੀਂ ਝੂਠੀ ਵੀਡੀੳ ਬਣਾ ਕੇ ਕਿਸੇ ਸ਼ਰਾਰਤੀ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ ਸੀ, ਜਿਸ 'ਤੇ ਸਖਤ ਨੋਟਿਸ ਲੈਂਦਿਆਂ ਮਨੀਸ਼ ਤਿਵਾੜੀ ਵੱਲੋਂ ਉਸ ਸ਼ਖਸ ਖਿਲਾਫ ਐਫ.ਆਈ.ਆਰ ਦਰਜ ਕਰਾ ਦਿੱਤੀ ਗਈ ਹੈ।
ਦੱਸਦੇਈਏ ਕਿ ਇਸ ਵੀਡੀੳ 'ਚ ਮਨੀਸ਼ ਤਿਵਾੜੀ ਦਾ ਸਟਿੰਗ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵਿਚ ਵਿਚ ਮਨੀਸ਼ ਤਿਵਾੜੀ ਦੀ ਬੋਲਦਿਆਂ ਦੀ ਵੀਡੀੳ ਨੂੰ ਇਸ ਵਿਚ ਫਿਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਐਫ.ਆਈ.ਆਰ ਦੀ ਕਾਪੀ ਨਾਲ ਨੱਥੀ ਹੈ :-