← ਪਿਛੇ ਪਰਤੋ
ਨਵੀਂ ਦਿੱਲੀ, 8 ਨਵੰਬਰ, 2016 : ਮੋਦੀ ਸਰਕਾਰ ਨੇ ਅੱਜ ਇਤਿਹਾਸਕ ਫੈਸਲਾ ਲੈਂਦਿਆਂ 1000 ਅਤੇ 500 ਦੇ ਚੱਲ ਰਹੇ ਨੋਟਾਂ ਨੂੰ 8 ਨਵੰਬਰ ਦੀ ਰਾਤ ਤੋਂ ਤੁਰੰਤ ਬੰਦ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹਨ੍ਹਾਂ 1000 ਅਤੇ 500 ਦੇ ਨੋਟਾਂ ਬਦਲੇ 2000 ਅਤੇ 500 ਦੇ ਨਵੇਂ ਨੋਟਾਂ ਨੂੰ 10 ਨਵੰਬਰ ਤੋਂ ਜਨਤਕ ਕਰਨ ਦਾ ਐਲਾਨ ਕੀਤਾ। ਇਹ ਸਾਰੀ ਸੂਚਨਾ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਦੇਸ਼ ਦੀ ਜਨਤਾ ਦੇ ਨਾਂ ਆਪਣਾ ਸੰਦੇਸ਼ ਜਾਰੀ ਕਰਦਿਆਂ ਦਿੱਤੀ।
Total Responses : 267