ਚੰਡੀਗੜ੍ਹ, 28 ਅਗਸਤ, 2017 : 25 ਅਗਸਤ ਨੂੰ ਪੰਚਕੂਲਾ ਵਿਚ ਹੋਏ ਹਿੰਸਾ ਦੌਰਾਨ ਹਿੰਸਾ ਤੇ ਅੱਗਜਨੀ ਤੋਂ ਜਿਸ ਕਿਸੇ ਦਾ ਵੀ ਜਨਤਕ ਤੇ ਨਿੱਜੀ ਸੰਪਤੀ ਅਤੇ ਗੱਡੀਆਂ ਜਾਂ ਹੋਰ ਕਿਸੇ ਤਰ੍ਹਾਂ ਦੀ ਸੰਪਤੀ ਦਾ ਨੁਕਸਾਨ ਹੋਇਆ ਹੈ, ਉਹ ਇਸ ਸਬੰਧ ਵਿਚ ਆਪਣੇ ਨੁਕਸਾਨ ਦਾ ਕਲੇਮ ਸਬੰਧਤ ਐਸ.ਡੀ.ਐਮ. ਨੂੰ 15 ਦਿਨ ਦੇ ਅੰਦਰ-ਅੰਦਰ ਕਰ ਸਕਦੇ ਹਨ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ, ਪੰਚਕੂਲਾ ਨੇ ਦਸਿਆ ਕਿ ਕਲੇਮ ਕਰਨ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਜਾਕਕਾਰੀ ਲਈ 0172-2561262 ਤੇ 25566262 'ਤੇ ਸਵੇਰੇ 9:00 ਤੋਂ ਸ਼ਾਮ 5:00 ਵਜੇ ਤਕ ਸੰਪਰਕ ਕੀਤੇ ਜਾ ਸਕਦੇ ਹਨ।।