ਚੰਡੀਗੜ੍ਹ, 26 ਅਗਸਤ, 2017 : ਹਰਿਆਣਾ ਦੇ ਪੰਚਕੂਲਾਂ ਵਿਚ ਡੇਰਾ ਸੱਚਾ ਸੌਦਾ ਦੇ ਮੁੱਖੀ ਨੂੰ ਸੀ.ਬੀ.ਆਈ ਅਦਾਲਤ ਵੱਲੋਂ ਪੰਚਕੂਲਾ ਵਿਚ ਮਰਨ ਵਾਲਿਆਂ ਦੀ ਜਾਣਕਾਰੀ ਇਸ ਤਰ੍ਹਾਂ ਨਾਲ ਹੈ:-
ਪੰਜਾਬ ਦੇ ਬਠਿੰਡਾ ਦੇ ਹਰੀ ਸਿੰਘ, ਮਲੋਟ ਦੇ ਲਵਪ੍ਰੀਤ ਉਰਫ ਬੱਗਾ, ਫਾਜਿਲਕਾ ਦੇ ਅਮਨ, ਬਰਨਾਲ ਦੇ ਜਗਰੂਪ ਸਿੰਘ, ਪਟਿਆਲਾ ਦੇ ਗੁਰਪਾਲ ਸਿੰਘ, ਮਾਨਸਾ ਦੇ ਉਗਰਸੇਨ, ਪਟਿਆਲਾ ਦੇ ਮਨੀਸ਼ ਸ਼ਰਮਾ, ਹਰਿਆਣਾ ਦੇ ਅੰਬਾਲਾ ਦੇ ਵਿਨਿਤ, ਜੀਂਦ ਦੇ ਸੂਬੇ ਸਿੰਘ, ਜੈ ਭਗਵਾਨ, ਨਿੰਬੋ ਤੇ ਰਮੇਸ਼, ਕੈਥਲ ਦੇ ਵਿਕਰਮ ਅਤੇ ਕਰਨਾਲ ਦੇ ਮਨੀਸ਼। ਸਿਰਸਾ ਵਿਚ ਮਰਨੇ ਵਾਲਿਆਂ ਵਿਚ ਸਿਰਸਾ ਦੇ ਵਜੀਰ ਸਿੰਘ, ਵਿਨੋਦ, ਕਾਲਾ ਸਿੰਘ, ਜੀਂਦ ਦੇ ਰੋਬਿਨ, ਫਤਿਹਾਬਾਦ ਦੀ ਵੀਨਾ ਰਾਣੀ ਤੇ ਸਾਹਿਲ ਸ਼ਾਮਿਲ ਹਨ।