ਜੀ ਐਸ ਪੰਨੂ
ਪਟਿਆਲਾ, 27 ਅਗਸਤ, 2017 : ਪਟਿਆਲਾ ਦੇ ਸਬ ਡਿਵੀਜਨ ਸਮਾਣਾ ਅਤੇ ਪਾਤੜਾਂ ਵਿਚ ਕਰਫਿਊ ਵਿਚ ਕੋਈ ਢਿੱਲ ਨਹੀਂ ਦਿਤੀ ਗਈ ਹੈ ਇਤਿਆਤ ਵਜੋਂ ਇਨ੍ਹਾਂ ਸਥਾਨਾਂ ਤੇ ਕਰਫਿਊ ਦੀ ਸਥਿਤੀ ਪਹਿਲਾ ਵਾਂਗੂ ਚਾਲੂ ਰਹੇਗੀ । ਇਸੇ ਤਰਾਂ ਪੰਜਾਬੀ ਯੂਨੀਵਰਟੀ ਦੇ ਸਮੂਹ ਅਧਿਆਪਨ ਵਿਭਾਗਾਂ, ਗੈਰ ਅਧਿਆਪਨ ਵਿਭਾਗਾਂ, ਖੋਜ ਵਿਭਾਗਾਂ, ਲਾਇਬ੍ਰੇਰੀ, ਨੇਬਰਹੁੱਡ ਕੇਪਸਿਜ, ਸੈਂਟਰਾਂ, ਕਾਂਸੀਟੀਚੁਐਟ ਕਾਲਜਾਂ ਵਿਖੇ ਮਿਤੀ 28.08. 2017 ਨੂੰ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਇਹ ਤਾਜਾ ਮਿਲੀ ਜਾਣਕਾਰੀ ਅਨੁਸਾਰ ਹੈ।